Breaking News
Loading...

ਸੱਗੂ ਨਾਮਕ ਜੱਟ ਨੇ ਰੱਖੀ ਸੀ ਸੰਗਰੂਰ ( sangurur )ਦੀ ਨੀਂਹ

 

ਸੱਗੂ ਨਾਮਕ ਜੱਟ ਨੇ ਰੱਖੀ ਸੀ ਸੰਗਰੂਰ ਦੀ ਨੀਂਹ

ਇਸ ਵੀਡੀਓ ਵਿਚ ਸੰਗਰੂਰ ਪੰਜਾਬ ਦਾ ਇਕ ਅਹਿਮ ਜਿ਼ਲ੍ਹਾ ਹੈ। ਇਸ ਜਿ਼ਲ੍ਹੇ ਦੀ ਨੀਂਹ ਅੱਜ ਤੋਂ 400 ਸਾਲ ਪਹਿਲਾਂ ਇਕ ਸੱਗੂ ਨਾਮਕ ਜੱਟ ਨੇ ਨੀਂਹ ਰੱਖੀ ਸੀ। ਉਸਦੇ ਨਾਂਅ ਤੇ ਉਸਦਾ ਨਾਂਅ ਸੰਗਰੂਰ ਪ੍ਰਚਲਿੱਤ ਹੋ ਗਿਆ ਸੀ। ਰਾਜਾ ਸੰਗਤ ਸਿੰਘ ਦੇ ਸਮੇਂ ਇਹ ਜੀਂਦ ਰਿਆਸਤ ਦੀ ਰਾਜਧਾਨੀ ਵੀ ਰਿਹਾ। ਪਰ ਫਿਰ ਵੀ ਇਹ ਨਗਰ ਬਹੁਤਾ ਵਿਕਾਸ ਨਹੀਂ ਕਰ ਸਕਿਆ। ਇੱਥੇ ਰਾਜਿਆਂ ਦੇ ਸਮੇਂ ਦੀਆਂ ਕਈ ਇਮਾਰਤਾਂ ਹਨ। ਇੱਥੋਂ ਦਾ ਮਸਤੂਆਣਾ ਸਾਹਿਬ ਦਾ ਗੁਰਦੁਆਰਾ ਦੇਖਣਯੋਗ ਸਥਾਨ ਹੈ। ਇਹ ਜਿ਼ਲ੍ਹਾ ਮੰਡਲ ਪਟਿਆਲਾ ਅਧੀਨ ਆਉਂਦਾ ਹੈ। ਇਸ ਜਿ਼ਲ੍ਹੇ ਦਾ ਹੈਡਕੁਆਰਟਰ ਸੰਗਰੂਰ ਹੈ। ਇਸ ਜਿ਼ਲ੍ਹੇ ਦਾ ਖੇਤਰਫ਼ਲ 3,610 ਵਰਗ ਕਿਲੋਮੀਟਰ ਹੈ ਇਸ ਜਿ਼ਲ੍ਹੇ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 16,54,408 ਸੀ। ਇਸ ਜਿ਼ਲ੍ਹੇ ਦੀਆਂ ਤਹਿਸੀਲਾਂ ਸੰਗਰੂਰ, ਸੁਨਾਮ, ਧੂਰੀ, ਮਲੇਰਕੋਟਲਾ, ਮੂਨਕ ਅਤੇ ਲਹਿਰਾ ਹਨ । ਇਸ ਜਿ਼ਲ੍ਹੇ ਦੀ ਲੋਕ ਸਭਾ ਸੀਟ ਸੰਗਰੂਰ ਹੈ। ਵਿਧਾਨ ਸਭਾ ਸੀਟਾਂ ਵਿਚ ਸੰਗਰੂਰ, ਸ਼ੇਰਪੁਰ, ਸੁਨਾਮ ਊਧਮ ਸਿੰਘ ਵਾਲਾ, ਦਿੜ੍ਹਬਾ, ਧੂਰੀ, ਮਲੇਟਰਕੋਟਲਾ ਅਤੇ ਲਹਿਰਾ ਹਨ।





In this video

Sangrur is an important district of Punjab. The district was founded 400 years ago by a Jatt named Sagu. His name Sangrur became popular after him. It was also the capital of Jind state during the reign of Raja Sangat Singh. However, the town did not develop much. There are many buildings from the time of kings. The Gurdw ਦਾr ਦਾ of Mastuਣਾ ਸਾਹਿਬ ਸਾਹਿਬ S ਸਾਹਿਬhib is a sight to behold. This district falls under Patiala. The district is headquartered in Sangrur. The area of ​​the district is 3,610 sq. Km. The population of the district was 16,54,408 as per 2011 census. The tehsils of this district are Sangrur, Sunam, Dhuri, Malerkotla, Moonak and Lehra. The Lok Sabha seat of this district is Sangrur. The assembly seats are Sangrur, Sherpur, Sunam Udham Singh Wala, Dirhba, Dhuri, Malterkotla and Lehra. इस वीडियो में संगरूर पंजाब का एक महत्वपूर्ण जिला है। जिले की स्थापना 400 साल पहले जगु नामक एक जाट ने की थी। उनके बाद उनका नाम संगरूर लोकप्रिय हो गया। यह राजा संगत सिंह के शासनकाल के दौरान जींद राज्य की राजधानी भी थी। हालांकि, शहर में ज्यादा विकास नहीं हुआ। राजाओं के समय से कई इमारतें हैं। मस्तू ਹā साहीब साहिब एस साहिब हिब के गुरदव ਦa r ofā निहारना एक दृष्टि है। यह जिला पटियाला के अंतर्गत आता है। जिले का मुख्यालय संगरूर में है। जिले का क्षेत्रफल 3,610 वर्ग किलोमीटर है। जिले की जनसंख्या 2011 की जनगणना के अनुसार 16,54,408 थी। इस जिले की तहसीलें संगरूर, सुनाम, धूरी, मालेरकोटला, मूनक और लेहरा हैं। इस जिले की लोकसभा सीट संगरूर है। विधानसभा सीटें संगरूर, शेरपुर, सुनाम ऊधम सिंह वाला, डरबा, धूरी, मालेरकोटला और लेहरा हैं। س ویڈیو میں سنگرور پنجاب کا ایک اہم ضلع ہے۔ اس ضلع کی بنیاد 400 سال قبل ساگو نامی جٹ نے رکھی تھی۔ اس کا نام سنگرور ان کے بعد مشہور ہوا۔ راجہ سنگت سنگھ کے دور میں یہ ریاست جند ریاست کا دارالحکومت بھی تھا۔ تاہم ، قصبہ زیادہ ترقی نہیں کرسکا۔ بادشاہوں کے زمانے سے بہت ساری عمارتیں ہیں۔ مستو منڈی صاحب کے گوردوار دیکھنے کو ملتے ہیں۔ یہ ضلع پٹیالہ کے تحت آتا ہے۔ ضلع کا صدر دفتر سنگرور میں ہے۔ ضلع کا رقبہ 3،610 مربع کلومیٹر ہے ۔2011 کی مردم شماری کے مطابق ضلع کی آبادی 16،54،408 تھی۔ اس ضلع کی تحصیل سنگرور ، سنم ، دھوری ، ملیرکوٹلہ ، مونک اور لہرا ہیں۔ اس ضلع کی لوک سبھا سیٹ سنگرور ہے۔ اسمبلی کی نشستیں سنگرور ، شیر پور ، سنم ادھم سنگھ والا ، درہبہ ، دھوری ، مالٹرکوٹلہ اور لہرا ہیں۔
sangrur,sangrur news,sangrur latest news,sangrur video,sangrur police,sangrur live news,sangrur dc,sangrur sho,sangrur ssp,sangrur song,sangrur city,sangrur jail,sangrur live,sangrur admin,sangrur clash,distt sangrur,sangrur rally,sangrur punjab,sangrur xpress,sangrur dc news,dc sangrur news,dc sangrur crop,sangrur village,sangrur dc fasal,sangrur full song,sangrur desi crew,sangrur to mohali,sangrur jail news,sangrur full video,sangrur audio song,songs 2018 sangrur,sangrur crime news sangrur,sangrur history,history of sangrur,history,sangrur district history in hindi,special story sangrur,sangrur city,sikh history,#sangrur,poor family story sangrur,sangrur documentary,sangrur de saffe,histocal sangrur,history of malerkotla,sangrur historical places,sangrur tourism,sangrur town,sangrur tour,sangrur district,sangrur hotel,sangrur tourist place,sangrur news today,#history,old sangrur,sangrur jila,sangrur park,history 2021,history vlog,sangrur heritage,sangrur to mohali sangrur,punjab,sangrur history,punjab history,history of punjab in punjabi,history,sangrur punjab,history of sangrur,history in punjabi,punjabi,sangrur district history in hindi,special story sangrur,poor family story sangrur,punjab partition story


Post a Comment

0 Comments