ਗੁਰੂਹਰਸਹਾਏ : ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਵਿੱਚ ਸਵੇਰ ਦੀ ਸਭਾ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਪ੍ਰਾਂਗਣ ਵਿੱਚ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਸੰਗੀਤ ਦੇ ਅਧਿਆਪਕ ਗੁਰਪ੍ਰੀਤ ਸ਼ਰਮਾ ਨੇ ਸ਼ਬਦ ਗੀਤ ਪੇਸ਼ ਕੀਤਾ। ਇਸ ਤੋਂ ਬਾਅਦ ਚੌਥੀ ਕਲਾਸ ਦੀ ਵਿਦਿਆਰਥੀ ਜੀਆ ਸਚਦੇਵਾ ਨੇ ਮਾਤਾ ਸਾਹਿਬ ਕੌਰ ਜੀ ਦੇ ਜਨਮਦਿਨ ਦੀ ਯਾਦਗਾਰ ਵਿੱਚ ਭਾਸ਼ਣ ਦਿੱਤਾ। ਇਸ ਦਿਨ 01 ਨਵੰਬਰ 1966 ਨੂੰ ਪੰਜਾਬ ਰਾਜ ਦਾ ਪੁਨਰਗਠਨ ਹੋਇਆ ਸੀ। ਪੰਜਾਬ ਦੇ ਇਤਿਹਾਸ ਨੂੰ ਸਮਰਪਿਤ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਸਿਮਰਨ ਸ਼ਰਮਾ ਨੇ ਭਾਸ਼ਣ ਦਿੱਤਾ। ਪੰਜਾਬ ਦੇ ਇਤਿਹਾਸ ਦੀ ਝਲਕ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਅਨੁਰੂਪ ਸਿੰਘ ਨੇ ਗੀਤ ਦੁਆਰਾ ਪ੍ਰਦਰਸ਼ਿਤ ਕੀਤੀ। ਪੰਜਾਬ ਦਿਵਸ ਦੇ ਮੌਕੇ ਤੇ ਪੰਜਵੀਂ ਕਲਾਸ ਦੀਆਂ ਵਿਦਿਆਰਥਣਾਂ ਹਰਲੀਨ ਕੌਰ ਅਤੇ ਅਰਮਾਨ ਕੌਰ ਨੇ ਬਹੁਤ ਸੁੰਦਰ ਕਵਿਤਾ ਪੇਸ਼ ਕੀਤੀ। ਪੰਜਾਬ ਦੀ ਵਿਰਾਸਤ ਦੀ ਅਨੂਠੀ ਛਾਪ ਪੰਜਾਬ ਦੇ ਲੋਕਨਾਚ ਤੋਂ ਬਿਨਾਂ ਅਧੂਰੀ ਹੁੰਦੀ ਹੈ।
ਇਹ ਵੀ ਪੜ੍ਹੋ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 1984 ਵਚਿ ਹੋਏ ਸੱਿਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਰੋਸ ਪ੍ਰਦਰਸ਼ਨ
ਇਸ ਮੌਕੇ ਤੇ ਮਾਤਾ ਸਾਹਿਬ ਕੌਰ ਸਕੂਲ ਦੀਆਂ ਵਿਦਿਆਰਥਣਾਂ ਕਸ਼ਿਸ਼ (ਕਲਾਸ ਦੱਸਵੀ), ਰੋਬਿਨਪ੍ਰੀਤ ਕੌਰ (ਕਲਾਸ ਦੱਸਵੀ), ਨਵਦੀਪ ਕੌਰ (ਕਲਾਸ ਗਿਆਰਵੀਂ), ਰੋਸ਼ਨੀ (ਕਲਾਸ ਅੱਠਵੀਂ), ਏਕਰੂਪ ਕੌਰ (ਕਲਾਸ ਗਿਆਰਵੀਂ), ਸ਼ੁਭਨੀਤ (ਕਲਾਸ ਗਿਆਰਵੀਂ), ਹਰਕਿਰਤ ਕੌਰ (ਕਲਾਸ ਗਿਆਰਵੀਂ), ਦਲਜਿੰਦਰ ਕੌਰ (ਕਲਾਸ ਗਿਆਰਵੀਂ), ਪ੍ਰਭਜੋਤ ਕੌਰ (ਕਲਾਸ ਗਿਆਰਵੀਂ), ਨੇ ਸਕੂਲ ਅਧਿਆਪਕ ਮਨਪ੍ਰੀਤ ਕੌਰ ਦੇ ਨਿਰਦੇਸ਼ਨ ਵਿੱਚ ਲੋਕਨਾਚ ਗਿੱਧਾ ਪੇਸ਼ ਕੀਤਾ। ਇਸ ਪੂਰੀ ਪ੍ਰਾਥਨਾ ਸਭਾ ਦਾ ਆਯੋਜਨ ਸਕੂਲ ਦੇ ਪ੍ਰਸ਼ਾਸਨਿਕ ਵਿਭਾਗ ਦੇ ਮੈਂਬਰ ਜਿਸ ਵਿੱਚ ਮੈਡਮ ਰਵੀਨਾ, ਮੈਡਮ ਮੀਤਿਕਾ, ਮੈਡਮ ਸੰਦੀਪ ਸ਼ਰਮਾ, ਮੈਡਮ ਰੇਨੂੰ ਬਾਲਾ, ਬਖ਼ਸ਼ੀਸ ਸਿੰਘ, ਸਵਰਨ ਸਿੰਘ, ਹਰੀਸ਼ ਕੁਮਾਰ, ਬਲਵਿੰਦਰ ਸਿੰਘ, ਵੀਰ ਸਿੰਘ, ਸਾਜਨ ਕੁਮਾਨ ਪੁੱਗਲ, ਲਵ ਹਾਂਡਾ, ਪ੍ਰੇਮ ਚੰਦ, ਗੁਰਪ੍ਰੀਤ ਸ਼ਰਮਾ ਸ਼ਾਮਿਲ ਸਨ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਾਨ ਪੰਕਜ ਧਮੀਜਾ ਨੇ ਬੱਚਿਆਂ ਨੂੰ ਵੈਸਟਰਨ ਕਲਚਰ ਨੂੰ ਛੱਡ ਕੇ ਪੰਜਾਬ ਦੇ ਵਿਰਸੇ ਨਾਲ ਜੁੜੇ ਰਹਿਣ ਦੀ ਸਲਾਹ ਦਿੱਤੀ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਾਨ ਪੰਕਜ ਧਮੀਜਾ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਹੀਪਾਲ ਸਿੰਘ, ਕਮਲਪਾਲ ਸਿੰਘ, ਹਰਬੀਰ ਸਿੰਘ, ਗੁਰਿੰਦਰ ਸਿੰਘ, ਮੈਡਮ ਸਿਮਰਨ ਅਤੇ ਸਮੂਹ ਸਕੂਲ ਸਟਾਫ ਹਾਜ਼ਿਰ ਰਿਹਾ।

0 Comments