ਪੁੱਤ ਵਾਲੇ ਘਰ ਘੋੜੀਆਂ ਅਤੇ ਹੋਰ ਗੀਤ ਗਾਉਣ ਦੇ ਪ੍ਰਮੁੱਖ ਮੌਕੇ ਹੇਠ ਲਿਖੇ ਹਨ ।
1 ਸਾਹੇ ਚਿੱਠੀ ਖੋਲਣ ਸਮੇਂ
2 ਵਿਆਹ ਤੋ ਪਹਿਲਾਂ ਦੇ ਦਿਨਾਂ ਵਿਚ ਗਾਏ ਜਾਣ ਵਾਲੇ ਗੀਤਾਂ ਸਮੇਂ
3 ਲਾੜੇ ਨੂੰ ਵੱਟਣਾ ਮਲਣ ਅਤੇ ਨਹਾਈ ਧੋਈ ਸਮੇਂ ।
4 ਜੰਨ ਚੜਨ ਤੋ ਪਹਿਲਾਂ ਨਿਉਦਾਂ ਪਾਉਣ ਸਮੇਂ ।
5 ਲਾੜੇ ਦੀ ਤਿਆਰੀ ਅਤੇ ਸਿਹਰਾ ਬੰਨੀ ਦੀ ਰਸਮ ਸਮੇਂ ।
6 ਜੰਨ ਚੜਨ ਤੋ ਪਹਿਲਾਂ ਧਾਰਮਿਕ ਸਥਾਨ ਉੱਤੇ ਮੱਥਾ ਟੇਕਣ ਸਮੇਂ ।
ਲਾੜੀ ਦੀ ਤਿਆਰੀ ਅਤੇ ਉਸ ਨੂੰ ਫੇਰਿਆਂ ਉੱਤੇ ਬਿਠਾਉਣ ਸਮੇਂ ਸੁਹਾਗ ਦਾ ਗਾਨਾ ਬੰਨਣ ਸਮੇਂ , ਧਾਰਮਿਕ ਭਾਵਨਾਵਾਂ ਅਧੀਨ ਬੜੀ ਸ਼ਰਣਾ ਨਾਲ ਕੀਤਾ ਜਾਂਦਾ ਹੈ ।
ਇਸ ਤਰਾਂ ਲਾੜੇ ਦੀ ਤਿਆਰੀ ਸਮੇ ਅਤੇ ਜੰਨ ਚੜਨ ਤੋ ਪਹਿਲਾਂ ਲੰਮੇ ਵਕਫੇ ਦੌਰਾਲ ਘੋੜੀਆਂ ਅਤੇ ਸਿਹਰਿਆਂ ਦਾ ਗਾਨ ਕੀਤਾ ਜਾਂਦਾ ਹੈ । ਇਨਾਂ ਦੋਹਾਂ ਮੌਕਿਆਂ ਉੱਤੇ ਗਾਏ ਜਾਣ ਵਾਲੇ ਸੁਹਾਗ ਅਤੇ ਘੋੜੀਆਂ ਆਮ ਕਰਕੇ ਸਮੂਹ ਵੱਲੋ ਜੁਆਨ ਪੁੱਤਰ ਦੀ ਮੌਤ ਉੱਤੇ ਮਾਵਾਂ ਮੇਰਾ ਸੋਨੇ ਦਾ ਬੋਹਲਾ ਲੁੱਟਿਆ ਗਿਆ , ਕਹਿ ਕੇ ਕੀਰਨਾ ਪਾਉਦੀਆਂ ਹਨ । ਇਨਾਂ ਘੋੜੀਆਂ ਵਿਚ ਜੁਆਨ ਪੁੱਤਰ ਨੂੰ ਮਾਪਿਆਂ ਦੀ ਕਾਮਾਈ ਪੂੰਜੀ ਵੱਜੋਂ ਦੇਖਿਆ ਜਾਂਦਾ ਹੈ । ਵਿਆਹ ਇਸ ਪੰਜੀ ਦਾ ਮਾਨਵੀ ਸਾਧਨਾ ਦੇ ਪ੍ਰਸੰਗ ਵਿਚ ਪੁਨਰ ਨਿਵੇਸ਼ ਹੈ ।
ਵਿਆਹ ਨਾਲ ਸਬੰਧਤ ਬਾਕੀ ਲੋਕ ਗੀਤਾਂ ਵਾਂਗ ਘੋੜੀਆਂ ਵਿਚ ਵੀ ਲੋਕ ਗੀਤਕਾਰ ਸਧਾਰਨ ਕਿਸਾਨੀ ਘਰਾਂ ਨੂੰ ਬਾਦਸ਼ਾਹੀ ਠਾਠ ਬਾਠ ਵਿਚ ਬਦਿਆ ਵੇਖਦੇ ਹਨ । ਭੈਣਾਂ ਦਾ ਵੀਰ ਜਿਵੇਂ ਰਾਜੇ ਦਾ ਜਵਾਈ , ਇਨਾਂ ਘੋੜੀਆਂ ਦਾ ਵਿਚਾਰਧਾਰਕ ਸੂਤਰ ਹੈ
ਘੋੜੀ ਖੜ੍ਰੀ ਸੀ ਰਾਜੇ ਦੇ ਬਾਗ ,
ਚੰਨਣ ਦੇ ਬਿਰਛ ਥੱਲੇ ।
ਘੋੜੀ ਚਬੇਗੀ ਨਾਗਰ ਧਾਨ ,
ਕੁੰਡਲ ਭਰੇ ਦੁੱਧ ਦੇ ,
ਘੋਡੀ ਕੀਹਨੇ ਖਰਚੇ ਸੀ ਦਾਮ ,
ਕੀਹਦੇ ਕਾਰਨ ਤੂੰ ਆਈ ਸੀ ਦਾਮ ,
ਕੀਹਦੇ ਕਾਰਨ ਤੂੰ ਆਈ ਆ ,
ਬਾਬਲ ਨੇ ਖਰਚੇ ਸੀ ਦਾਮ ,
ਬੇਟੇ ਕਾਰਨ ਮੈ ਆਈ ਆਂ
ਘੋੜੀ ਚੜਿਆ ਮਾਂ ਦਾ ਨੰਦ ਵੇ ,
ਜਿਉ ਤਾਰਿਆਂ ਦਾ ਚੰਦ ਵੇ ,
ਘੋੜੀ ਚੜਿਆ ਭੈਣਾ ਦਾ ਵੀਰ ਵੇ ,
ਜਿਉ ਰਾਜੇ ਮੂਹਰੇ ਵਜ਼ੀਰ ਵੇ ,
ਸਮੂਹਿਕ ਰੂਪ ਵਿਚ ਗਾਏ ਜਾਣ ਵਾਲੇ ਹੁੰਦੇ ਹਨ ਜਦੋ ਕਿ ਗੌਣ ਬਿਠਾਏ ਜਾਣ ਸਮੇ ਗਾਏ ਜਾਣ ਵਾਲੇ ਗੀਤ ਇਕ , ਇੱਕ ਜਾਂ ਦੋ ਦੋ ਸਵਾਣੀਆਂ ਦੇ ਗੁੱਟਾਂ ਵਿਚ ਬੋਲੇ ਜਾਣ ਵਾਲੇ ਹੁੰਦੇ ਹਨ । ਮੁੰਦੇ ਦੇ ਵਿਆਹ ਦੀਹਆਂ ਮਹਿਫਲਾਂ ਵਿਚ ਸੋਹਲਡੇ ਜਾਂ ਮੁੰਡੇ ਦੇ ਜੰਮਣ ਸਮੇਂ ਗਾਏ ਜਾਂਦੇ ਗੀਤ ਵੀ ਘੋੜੀਆ ਵਾਂਗ ਹੀ ਬਕਾਇਦਾ ਗਾ ਲਏ ਜਾਂਦੇ ਹਨ ।
ਅਸਲ ਵਿਚ ਘੋੜੀ ਮਾਪਿਆਂ ਦੇ ਸੋਹਣੇ ਸੁਨੱਖੇ ਪੁੱਤ ਦੀ ਮਹਿਮਾ ਦਾ ਗੀਤ ਹੈ । ਸੁਹਾਗ ਲਾੜੀ ਦੀ ਨਾਰੀ ਭਾਵਨਾ ਦਾ ਸਿੱਧਾ ਕਾਵਿ-ਉਚਾਰ ਹੈ। ਗਾਉਣ ਵਾਲੀਆਂ ਦੋਵੇ ਪਾਸੇ ਕਿਉ ਕਿ ਸਵਾਣੀਆ ਇਸ ਲਈ ਇਨਾਂ ਵਿੱਚ ਗਾਇਨ ਦੇ ਸੰਦਰਭ ਜਾਂ ਗਾਇਨ ਦੀ ਸ਼ੈਲੀ ਜਾਂ ਉਚਾਰ ਰੂਪਾ ਦੀ ਸਾਮਾਨਤਾ ਅਤੇ ਭਾਵਨਾਵਾਂ ਦੀ ਸਾਂਝ ਹੋਣ ਕਰਕੇ ਸੁਹਾਗ ਅਤੇ ਘੋਡੀ ਜਾਂ ਹੋਰਨਾਂ ਗੀਤਾਂ ਬਾਰੇ ਲਾਲ ਲਕੀਰ ਖਿੱਚ ਕੇ ਨਿਖੇੜ ਨਹੀ ਕੀਤਾ ਜਾ ਸਕਦਾ ।
ਵਿਆਹ ਸੰਸਥਾ ਅਤੇ ਰੀਤੀ ਮੂਲਕ ਪ੍ਰੇਰਨਾਵਾਂ -
ਇਨਾਂ ਘੋੜੀਆਂ ਦਾ ਕੇਂਦਰੀ ਨਾਇਕ ਲਾੜਾ ਲਗਭਞ ਇ.ਕ ਅਕਿਰਿਆਸ਼ੀਲ ਪਾਤਰ ਹੈ । ਭੈਣਾ ਉਸ ਦਾ ਸਰੀਰਕ ਆਭਾ ਅਤੇ ਸਮਾਜਿਕ ਪ੍ਰਤਿਸ਼ਠਤਾ ਦੇ ਗੀਤ ਗਾਉਦੀਆਂ ਹਨ । ਇੱਕ ਵੀ ਔਰ ਦੀ ਗੁਲਾਮੀ ਵਾਲੀ ਸਥਿਤੀ ਅਸਿੱਧੇ ਤੌਰ ਤੇ ਬਣੀ ਰਹਿੰਦੀ ਹੈ ।
ਬਾਬਲ ਦਾ ਖਿੜਿਆ ਬਾਗ ਬਗੀਚਾ ,
ਬਾਗੀਆਂ ਮੇਰਿਆ ਵੀਰਾ , ਕਲੀ,
ਬਾਂਗਾਂ ਦੀ ਖਿੜ ਜੇ ਕਲੀ ਵੇ ,
ਕੁੜਤਾ ਪਾ ਮੇਰਿਆ ਵੀਰਾ ਵੇ ਵੀਰ,
ਬਟਣ ਲਾਮਾਂ ਮੈ ਖੜੀ ਵੇ ਖੜ੍ਰੀ ,
ਬਾਬਲ ਦਾ ਖਿੜਿਆ ਬਾਗ ਬਗੀਚਾ ਵੇ ,
ਬਾਗੀ ਆ ਮੇਰਿਆ ਵੀਰਾ।
ਬਾਗਾਂ ਦੀ ਖਿੜ ਜੇ ਕਲੀ ਵੇ ਕਲੀ ,
ਜੁਰਾਂਬਾਂ ਪਾ ਮੇਰਿਆ ਵੀਰਾ।
ਬੂਟ ਲਿਆਮਾਂ ਖੜੀ ਵੇ ਖੜੀ ।
ਜੇ ਅਸੀ ਇਨਾਂ ਘੋੜੀਆਂ ਵਿਚ ਪ੍ਰਗਟ ਵਿਚਾਰਾਂ ਅਤੇ ਭਾਵਾਂ ਦੀ ਉਂਗਲ ਫੜ ਕੇ ਚੱਲੀਏ ਤਾ ਲੱਗਦਾ ਹੈ ਕਿ ਸਧਾਰਨ ਕਿਸਾਨ ਪਰਿਵਾਰ ਇੱਕ ਦਿਨ ਵਾਸਤੇ ਬਾਦਸ਼ਾਹ ਵਰਗਾ ਜਲੌਅ ਰਚਾ ਕੇ ਉਸ ਨਾਲ ਵਰ ਮੇਚ ਰਿਹਾ ਹੈ । ਸਦੀਆਂ ਤੋ ਦੱਬੀ ਕੁਚਲੀ ਕਿਾਨ ਦੀ ਹੀਣਤਾ ਇਕ ਵਿਸੇਸ਼ ਮਨੋਬਲ ਵਿਚ ਤਬਦੀਲ ਹੋ ਜਾਦੀ ਹੈ ।
ਘੋੜੀਆਂ ਵਿਚ ਗੀਰ ਦੀਆ ਸਿਫਤਾਂ ਦਾ ਉਚੇਚਾ ਖੂਨ ਦੇ ਇਸ ਪਵਿੱਤਰ ਰਿਸ਼ਤੇ ਦੇ ਮੋਹ ਪਿਆਰ ਦੀਆਂ ਤੰਦਾਂ ਨੂੰ ਹੋਰ ਵੀ ਪੱਕਿਆ ਕਰਦਾ ਹੈ । ਇਹ ਭੈਣਾਂ ਦੇ ਵੀਰਾਂ ਉੱਤੇ ਅਧਿਕਾਰ ਦੇ ਸ਼ਾਇਦ ਸੱਭ ਤੋ ਵੱਧ ਤੀਬਰ ਪਲ ਹਨ । ਇਸ ਕਰਕੇ ਇਨਾਂ ਘੋੜੀਆਂ ਵਿਚ ਵੀਰ ਨੂੰ ਨਿਰੋਲ ਨਿੱਜ ਮੂਲਕ ਵਿਅਕਤੀ ਅਤੇ ਨਿਰੋਲ ਰੂਪਕਾਂ ਦੀ ਪੱਧਰ ਉੱਤੇ ਸਬੰੋਧਿਤ ਕੀਤਾ ਗਿਆ ਹੈ ।
ਘੋੜਾ ਸਮਾਰੇ ਵੀਰ , ਕਾਠੀ ਸਮਾਰਦਾ ,
ਅਤਰ ਦੀ ਸ਼ੀਸ਼ੀ ਵੀਰ ,
ਲੌਗਾਂ ਦਾ ਗੁੱਛਾ ਵੀਰ ,
ਪਾਨਾਂ ਦਾ ਬੀੜਾ ਵੀਰ,
ਹੱਥ ਦਾ ਰੁਮਾਲ ਵੀਰ ,
ਬੇਗਮ ਦਾ ਜਾਇਆ ਵੀਰ ,
ਕਿਸ ਭਰਮਾ ਲਿਆ ,
ਮੇਰੀ ਅੰਮੜੀ ਦਾ ਜਾਇਆ ਵੀਰ,
ਕੀਹਨੇ ਗੱਲੀ ਲਾ ਲਿਆ ।
ਸ਼ਗਨਾਂ ਦੇ ਨਾਲੋ-ਨਾਲ ਗਾਣ,
ਲਾਹਰੋਂ ਮਾਲਣ ਆਈ ਵਿਚਲੀਆਂ ਬਹੁਤ ਸਾਰੀਆਂ ਘੋੜੀਆਂ ਵਿਚ ਲਾੜੇ ਦਾ ਵਟਣਾ ਮਲਣ , ਸਿਹਰੇ ਬੰਨਣ, ਮੱਥਾ ਟੇਕਣ ਜਾਣ ਸਮੇਂ ਦੀਆ ਰਸਮਾਂ ਦਾ ਵਰਨਣ ਹੈ ।
ਘੋੜੀ ਰਾਂਗਲੀ ਸਾਈਉ- ਵਿਚਲੀਆਂ ਘੋੜੀਆਂ ਵਿਚ ਸਿੱਧਾ ਹਵਾਲਾ ਭਾਵੇਂ ਰਾਂਗਲੀ ਘੋੜੀ ਦਾ ਹੈ ਪਰ ਇਹ ਲਾੜੇ ਦੀ ਸਰੀਰੀਕ ਦਿੱਖ ਪਰਵਿਾਰ ਦੀ ਅਸਾਜਿਕ੍ਰ ਪਤਿਸ਼ਠਤਾ , ਵੁਸਦੇ ਭਾਈਚਾਰੇ ਅਤੇ ਸਕ ਸਬੰਧੀਆਂ ਦੇ ਸ਼ਗਨਾ ਦਾ ਇੱਕ ਪੜਾਉ ਸੰਪੂਰਨ ਹੋ ਜਾਂਦਾ ਹੈ । ਜੰਨ ਦੀ ਚੜਤ ਦਾ ਦ੍ਰਿਸਲ ਅਗਲੇ ਭਾਵ ਪੰਜਵੇ ਕਾਂਡ ਵਿਚ ਹੋ ਜਾਦਾ ਹੈ ।
ਅੰਤਲੇ ਕਾਂਡ ਭੈਣ ਸੁਪਤੀਹ ਤੇਰੀ ਵਾਂਗ ਫੜੇ - ਚ ਸ਼ਾਮਲ ਘੋੜੀਆਂ ਵਿਆਹ ਤੋ ਪਹਿਲਾਂ ਦੇ ਕੁਝ ਸ਼ਗਨਾ ਅਤੇ ਜੰਨ ਦੀ ਚੜਤ ਜਾਂ ਅਵੰਦ ਦੇ ਵਰਨਣ ਨਾਲ ਸਬੰਧਤ ਹਨ । ਕੁਝ ਘੋੜੀਆਂ ਉਹ ਵੀ ਹਨ ਜਿੰਨਾਂ ਵਿਚ ਭੈਣਾਂ ਸੁਹਰੇ ਗਏ ਵੀਰ ਦੀ ਮੁੱਖ ਮਹਿਮਾਨ ਵਾਲੀ ਸਥਿਤੀ ਨੂੰ ਕਲਪਦੀਆਂ ਹਨ। ਉਸ ਨੂੰ ਸੱਸ ਸੁਹਰੇ ਤੇ ਸ਼ਾਲੀਆ ਨਾਲ ਮਿਲਣ ਵਰਤਣ ਦੀ ਨਸੀਹਤ ਦਿੰਦੀਆਂ ਹਨ । ਡੌਲੀ ਦੀ ਆਂਵਦ ਦਾ ਸਮਾਂ ਬੜਾ ਖੁਸ਼ਗਵਾਰ ਹੁੰਦਾ ਹੈ । ਇਸ ਮੌਕੇ ਉੱਤੇ ਕੁੜੀਆਂ ਕੁਝ ਸ਼ਗਨ ਨੁਮਾ ਸੁਆਗਤੀ ਘੋੜੀਆਂ ਗਾਉਦੀਆਂ ਹਨ ।
ਵੀਰ ਚਕਮਣ ਵਿਆਹ ਕੇ ਲਿਆਇਆ ,
ਵੱਜ ਰਹੀਆਂ ਜੀ ਬਸੰਰੀਆਂ ,
ਰਾਮ ਸੀਤਾ ਨੂੰ ਵਿਆਹ ਕੇ ਲਿਆਇਆ
ਵੱਜ ਰਹੀਆਂ ਜੀ ਬੰਸਰੀਆਂ ,
ਵੀਰਾਂ ਨੂੰ ਭਾਬੀ ਨੂੰ ਵਿਆਹ ਕੇ ਲਿਆਇਆ ,
ਵੱਜ ਰਹੀਆਂ ਜੀ ਬੰਸਰੀਆਂ ,
ਵੀਰ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ ਜਾਦਾ ਹੈ । ਜਿਸ ਜੰਗ ਦੇ ਮੈਦਾਨ ਲਈ ਏਨੀਆ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਉਹ ਮੋਰਚਾ ਜਿੱਤ ਲਿਆਇਆ ਹੈ । ਸੋ ਘੋੜੀਆ ਦਾ ਗਾਇਨ ਜੋ ਸਾਹੇ ਚਿੱਠੀ ਦੀ ਆਂਵਣ ਤੋ ਆਰੰਭ ਹੋਇਆ ਸੀ ਲਾੜੀ ਦੀ ਗ੍ਰਹਿ ਪ੍ਰਵੇਸ਼ ਨਾਲ ਸੰਪੂਰਨ ਹੋ ਜਾਦਾ ਹੈ ।
ਲਾੜਾ ਤੇ ਜੰਨ ਲਾੜਾ ਪੰਜਾਬੀ ਸੱਭਿਆਚਾਰ ਦਾ ਨਾਇਕ ਹੈ । ਇਨਾਂ ਘੋੜੀਆਂ ਵਿਚ ਉਸ ਨੂੰ ਰਾਜ ਕੁਮਾਰ ਦਾ ਦਰਜ਼ਾ ਦਿੱਤਾ ਜਾਦਾ ਹੈ । ਜਿਵੇਂ ਕੋਈ ਸੂਰਮਾ ਜੰਗ ਵਾਸਤੇ ਜਾਂਦਾ ਹੈ ------------------------

0 Comments