Breaking News
Loading...

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪੱਧਰੀ ਮੀਟਿੰਗ ਕੀਤੀ

ਮੰਡੀ ਲੱਖੇਵਾਲੀ 20 ਜਨਵਰੀ ( ਹਰਵੀਰ ਬੁਰਜਾਂ )

 ਪਿੰਡ ਭਾਗਸਰ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪੱਧਰੀ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਦਿੱਲੀ ਵਿਚ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਮੋਰਚੇ ਨੂੰ ਹੋਰ ਵਿਸ਼ਾਲ ਕਰਨ ਲਈ ਕੱਲ੍ਹ ਨੂੰ ਬਲਾਕ ਦੇ ਪਿੰਡ  ਭਾਗਸਰ ਤੋਂ ਸ਼ੁਰੂ ਕਰਕੇ ਟਰੈਕਟਰ ਮਾਰਚ ਰੂਹਡ਼ਿਆਂਵਾਲੀ ,ਮਹਾਂਬੱਧਰ ,ਭੰਗਜੜੀ ,ਦਬੜਾ ,ਤਾਮਕੋਟ, ਨਾਨੂਵਾਲਾ, ਖੁੰਡੇ ਹਲਾਲ ,ਚਿੱਬੜਾਂ ਵਾਲੀ ,ਚੱਕ ਸ਼ੇਰੇਵਾਲਾ ,ਨੰਦਗਡ਼੍ਹ ਲੱਖੇਵਾਲੀ ਮਦਰੱਸਾ ਕੌੜਿਆਂਵਾਲੀ ,ਰਾਮਗਡ਼੍ਹ ਚੂੰਘਾਂ  ਆਦਿ ਪਿੰਡਾਂ ਵਿਚ ਟਰੈਕਟਰਾਂ ਨਾਲ ਮਾਰਚ ਕੀਤਾ ਜਾਵੇਗਾ




Post a Comment

0 Comments