Breaking News
Loading...

bs news punjabi ||latest update||JALALABAD ਸ਼ਹਿਰ ਹੁਣ ਰਹੇਗਾ cctv ਸੀਸੀਟੀਵੀ...


ਜਲਾਲਾਬਾਦ,1 ਜਨਵਰੀ –ਸ਼ਹਿਰ ’ਚ ਮਾੜੇ ਅਨਸਰਾਂ ’ਤੇ ਠੱਲ੍ਹ ਪਾਉਣ ਦੇ ਲਈ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਵੱਲੋਂ ਵਿਸ਼ੇਸ ਪਹਿਲ ਕੱਦਮੀ ਕਰਦੇ ਹੋਏ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਥਾਣਾ ਸਿਟੀ ਜਲਾਲਾਬਾਦ ਤੇ ਡੀ.ਐਸ.ਪੀ ਦਫ਼ਤਰ ਵਿਖੇ 2 ਕੰਟਰੋਲ ਰੂਮ  ਬਣਾਏ ਗਏ ਹਨ। ਅੱਜ ਥਾਣਾ ਸਿਟੀ ਜਲਾਲਾਬਾਦ ਵਿਖੇ ਵਿਧਾਇਕ ਰਮਿੰਦਰ ਆਵਲਾ ਨੇ ਐਸ.ਡੀ.ਐਮ ਜਲਾਲਾਬਾਦ ਸੂਬਾ ਸਿੰਘ ਤੇ  ਡੀ.ਐਸ.ਪੀ ਜਲਾਲਾਬਾਦ ਪਲਵਿੰਦਰ ਸਿੰਘ ਸੰਧੂ  ਦੇ ਨਾਲ ਮਿਲ ਕੇ ਹਾਈਟੈਕ ਸੀ.ਸੀ.ਟੀਵੀ ਕੰਟਰੋਲ ਰੂਮ ਦਾ ਉਦਘਾਟਨ ਕੀਤਾ। ਇਸ ਮੌਕੇ ਆਵਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਕੰਟਰੋਲ ਰੂਮ ’ਚ ਹਰ ਸਮੇਂ ਡਿਊਟੀ ’ਤੇ ਤੈਨਾਤ ਪੁਲਸ ਮੁਲਾਜ਼ਮ  24 ਘੰਟੇ   ਸ਼ਹਿਰ ਦੀਆਂ ਹਰੇਕ ਗਤੀਵਿਧੀ ’ਤੇ ਨਜ਼ਰ ਰੱਖਣਗੇ।  

Post a Comment

0 Comments