Breaking News
Loading...

current-affairs-Gk -ਭਾਰਤ ਦੀ ਪਹਿਲੀ ਚੁਣੀ ਗਈ ਯੁਵਕ ਮੇਅਰ ਮਹਿਲਾ ਕਿਸ ਆਰੀਆ ਰਜਿੰਦਰ ਕਿਸ ਰਾਜ ਨਾਲ ਸਬੰਧਤ ਹੈ


1..ਭਾਰਤ ਦੀ ਪਹਿਲੀ ਚੁਣੀ ਗਈ ਯੁਵਕ ਮੇਅਰ ਮਹਿਲਾ ਕਿਸ ਆਰੀਆ ਰਜਿੰਦਰ ਕਿਸ ਰਾਜ ਨਾਲ ਸਬੰਧਤ ਹੈ ? 

ੳ-ਮਹਾਂਰਾਸ਼ਟਰ                       ਅ-ਮੱਧ ਪ੍ਰਦੇਸ਼ 

ੲ-ਤਾਮਿਲਨਾਡੂ                         ਸ-ਕੇਰਲ

2. ਨਮੋਨੀਆ ਲਈ ਬਣਾਇਆ ਗਿਆ ਵਿਦੇਸ਼ੀ ਟੀਕਾ ਭਾਰਤ ਵਿਚ ਕਿਸ ਨੇ ਲਾਗੂ ਕੀਤਾ ? 

ੳ-ਡਾ. ਹਰਸ਼ਵਰਧਨ                  ਅ-ਡਾ. ਏ.ਜੀ.ਕੇ. ਗੋਖ਼ਲੇ 

ੲ-ਡਾ. ਰਾਮਕਾਂਤਾ ਪਾਂਡਾ                ਸ-ਡਾ. ਸੀ. ਵੀ. ਰਮਨ 


3.ਕਿਸ ਰਾਜ ਨੇ ਵਿਆਪਕ ਮਹਾਂਮਾਰੀ ਦੇ ਖਿਲਾਫ਼ Digital India award-2020 ਜਿੱਤਿਆ ?

ੳ-ਬਿਹਾਰ                             ਅ-ਤਾਮਿਲਨਾਡੂ 

ੲ-ਕੇਰਲ                               ਸ-ਉੜੀਸਾ


 

 4. ਭਾਰਤ ਵਿਚ ਕਿਸ ਰਾਜ ਨੇ ਪਹਿਲੀ ਗਰਮ ਹਵਾ ਦੇ ਗੁਬਾਰੇ ਦੀ ਸਵਾਰੀ ਜਿੱਤyੀ ? 

ੳ- ਰਾਜਸਥਾਨ                       ਅ-ਮੱਧ ਪ੍ਰਦੇਸ਼ 

ੲ-ਪੰਜਾਬ                             ਸ-ਕੇਰਲ

5.In pursuit of justice ਕਿਸ ਦੀ ਆਤਮ ਕਥਾ ਹੈ ? 

ੳ-ਰਜਿੰਦਰ ਸੱਚਰ                       ਅ-ਅਰਵਿੰਦ ਮਹਿਤਾ  

ੲ-ਰੰਗਨਾਥ ਮਿਸ਼ਰਾ                        ਸ-ਸੁਰੇਸ਼ ਤੇਂਦੂਲਕਰ

6. ਹਿੰਮਤ ਕੁਮਾਰ ਪਾਂਡੇ ਨੂੰ DRDO ਨਾਲ Scientist of the year award  ਨਾਲ ਨਿਵਾਜਿਆ ਗਿਆ , ਉਸ ਦੁਆਰਾ ਬਣਾਈਆਂ ਗਈਆਂ ਹਰਬਲ ਦਵਾਈਆਂ ਵਿਚ ਕਿਹੜੀ ਦਵਾਈ ਜਿਆਦਾ ਪ੍ਰਸਿੱਧ ਹੋਈ ?

ੳ-ਲੋਕੂਸਕਿੱਨ                         ਅ-ਨਿਕਸੀਅਮ 

ੲ-ਲੈਰੀਕਾ                           ਸ-ਕੈਟਾਮਾਂਈਨ

 

 7. ਹਾਲ ਹੀ ਵਿਚ ਕਿਹੜਾ ਬੈਂਕ ਗੂਗਲ ਦੇ fastage ਦੇ ਮੁੱਦੇ ਨਾਲ ਜੁੜਿਆ ਹੈ?

ੳ-ਸਟੇਟ ਬੈਂਕ ਆਫ਼ ਇੰਡੀਆ          ਅ-ਆਈਸੀਆਈ ਬੈਂਕ 

ੲ-ਯੈਸ ਬੈਂਕ                         ਸ-ਐਚਡੀਐਫ਼ਸੀ ਬੈਂਕ







AU Small finance bank ਦਾ ਮੁੱਖ ਦਫ਼ਤਰ ਕਿੱਥੇ ਹੈ ? ਜਿਹੜਾ ਹਾਲ ਹੀ ਵਿਚ ਆਈਸੀਆਈ ਬੈਂਕ ਦੀ ਵਿਵੇਕਸ਼ੀਲ ਜੀਵਨ ਬੀਮਾ ਨਾਲ ਜੁੜਿਆ ਹੈ। 

ੳ-ਪੂਨੇ                        ਅ-ਬੰਬਈ 

ੲ-ਜੈਪੁਰ                         ਸ-ਬੜੋਦਰਾ

9. ਇਸ ਸਾਲ ਕੇ. ਵੀਰਾਮਨੀ ਜਿਸ ਨੇ ਡਾ. ਨਰਿੰਦਰ ਡਬੋਲਕਰ ਯਾਦਗਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਕਿੱਥੋਂ ਦਾ ਰਾਸ਼ਟਰਪਤੀ ਸੀ 

ੳ-ਦਵਿੰਦਰ ਮੁਨੇਟਰਾ                       ਅ-ਆਲ ਇੰਡੀਆ ਐਨਾ ਡਰਵੀਡਾ ਮੁਨੇਟਰਾ  

ੲ-ਦਰਵਿੰਦਰ -ਕਨਜਗਮ                         ਸ-ਂਜਸਟਿਸ ਪਾਰਟੀ 

10. ਤੇਂਲੰਗਨਾ ਰਾਜ ਪਹਿਲਾਂ ਭਾਰਤ ਦੇ ਕਿਸ ਰਾਜ ਦਾ ਹਿੱਸਾ ਸੀ ? 

ੳ-ਮਹਾਂਰਾਸ਼ਟਰ                       ਅ-ਆਂਧਰਾ ਪ੍ਰਦੇਸ਼ 

ੲ-ਤਾਮਿਲਨਾਡੂ                         ਸ-ਕੇਰਲ 

11.ਭਾਰਤੀ ਸੰਵਿਧਾਨ ਦੀ ਵਿਆਖਿਆ ਦਾ ਆਖਰੀ ਅਰਥ ਨਿਆਂਪਾਲਿਕਾ ਕਿਸ ਨੂੰ ਮੰਨਿਆ ਜਾਂਦਾ ਹੈ ? 

ੳ-ਨਿਆਂਪਾਲਿਕਾ                       ਅ-ਸੰਸਦy 

ੲ-ਆਟਰਨੀ ਜਨਰਲ                    ਸ-ਭਾਰਤ ਦਾ ਰਾਸ਼ਟਰਪਤੀ

12.ਬਸਤੀਵਾਦ ਭਾਰਤ ਵਿਚ ਇਸਤਰੀ ਸਿੱਖਿਆ ਤੇ ਸਭ ਤੋਂ ਜਿਆਦਾ ਕਿਸ ਔਰਤ ਦਾ ਯੋਗਦਾਨ ਰਿਹਾ ? 

ੳ-ਰੇਣੂਕਾ ਸੇਖਾਵਤ                      ਅ-ਤਾਰਾਬਾਈ ਸ਼ਿੰਦੇ 

ੲ-ਸਤਾਨਰ                              ਸ-ਰਾਜਸੁੰਦਰੀ ਦੇਵੀ

13.ਭਾਰਤ ਵਿਚ ਰਾਜ ਮਾਰਗਾਂ ਨੂੰ ਵਿਕਸਤ ਕਰਨ ਲਈ 500 ਮਿਲੀਅਨ ਦੀ ਡਾਲਰ ਪਰਿਯੋਜਨਾ ਉਪਰ ਕਿਸ ਨੇ ਹਸਤਾਖ਼ਰ ਕੀਤੇ ? 

ੳ-ਭਾਰਤ ਸਰਕਾਰ ਅਤੇ ਵਿਸ਼ਵ ਬੈਂਕ    ਅ-ਭਾਰਤ ਸਰਕਾਰ ਅਤੇ ਂਜੋਇ ਬੋੋਡਿਨ 

ੲ-ਪ੍ਰਧਾਨ ਮੰਤਰੀ ਅਤੇ ਵਿਸ਼ਵ ਬੈਂਕ      ਸ-ਮਹਾਂਰਾਣੀ ਇੰਗਲੈਂਡ ਅਤੇ ਭਾਰਤ ਸਰਕਾਰ

14. ਕਿਸ ਸਿਧਾਂਤ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਸਰਕਾਰ ਨੇ ਸੁਸ਼ਾਸਨ ਦਿਵਸ ਨੂੰ ਕਾਰਜ ਦਿਵਸ ਘੋਸ਼ਿਤ ਕੀਤਾ ਗਿਆ ? 

ੳ-ਲੋਕਾਂ ਵਿਚ ਜਾਗਰੂਕਤਾ ਵਧਾਉਣ ਲਈ 

ਅ-ਲੋਕਾਂ ਵਿਚ ਭੇਦ ਭਾਵ ਵਧਾਉਣ ਲਈ

ੲ-ਲੋਕਾਂ ਵਿਚ ਅਸਮਾਨਤਾ ਸਵੀਕਾਰ ਕਰਨ ਲਈ

 ਸ-ਲੋਕਾਂ ਵਿਚ ਸਮਾਨਤਾ ਪੈਦਾ ਕਰਨ ਲਈ 

15..ਚਠyਅ ਗਿਕਕਦਰਠ ਜਅਦਕਘ 2020 ਵਿਚ ਭਾਰਤ ਨੂੰ 162 ਦੇਸ਼ਾਂ ਦੀ ਸੂਚੀ ਵਿਚੋਂ ਕਿੰਨਵੇਂ ਸਥਾਨ ਤੇ ਰੱਖਿਆ ਗਿਆ 

ੳ-110ਵੇਂ ਸਥਾਨ                       ਅ-94ਵੇਂ ਸਥਾਨ ਤੇ 

ੲ-17ਵੇਂ ਸਥਾਨ                         ਸ-111ਵੇਂ ਸਥਾਨ 








ਉੱਤਰ 1-ਸ, 2-ੳ,3-ੳ,4-ਅ, 5-ੳ,6-ਸ,7-ਅ,8-ਸ 9-ੲ,10-ਅ,11-ੳ,12-ਸ,13-ੳ,14-ੳ,15-ਸ

 

 

ਇਸ ਪੰਨੇ 'ਤੇ ਰੋਜ਼ਾਨਾ ਅਤੇ ਮਾਸਿਕ ਤੌਰ' ਤੇ ਮੌਜੂਦਾ ਮਾਮਲਿਆਂ ਅਤੇ ਜੀ.ਕੇ. ਦੇਸ਼ ਅਤੇ ਦੁਨੀਆ ਭਰ ਵਿਚ ਹੋ ਰਹੀਆਂ ਤਾਜ਼ਾ ਘਟਨਾਵਾਂ ਤੋਂ ਜਾਣੂ ਹੋਵੋ ਅਤੇ ਆਉਣ ਵਾਲੀ ਸਰਕਾਰ ਲਈ ਆਪਣੀਆਂ ਤਿਆਰੀਆਂ ਨਾਲ ਆਪਣੇ ਆਪ ਨੂੰ ਲੈਸ ਕਰੋ. - ਸਾਨੂੰ ਬਲਾਗ ਤੇ ਫਾਲੋ ਕਰਨਾ ਨਾ ਭੁੱਲਣਾ

Post a Comment

0 Comments