Breaking News
Loading...

 ਮੌਜੂਦਾ ਮੁੱਦੇ-CURRENT AFFAIRS

1. ਕਿਸ ਰਾਜ ਦੀ ਝਾਂਕੀ ਨੇ 2021 ਦੇ ਗਣਤੰਤਰ ਦਿਵਸ ਵਿਚ ਪਹਿਲਾ ਇਨਾਮ ਜਿੱਤਿਆ
 ੳ- ਉਤਰਾਖੰਡ ਅ ਕਰਨਾਟਕ ੲ -ਆਸਾਮ ਸ -ਉਤਰ ਪ੍ਰਦੇਸ਼ ਹ-ਗੁਜਰਾਤ 

 2. ਭ੍ਰਿਸ਼ਟਾਚਾਰ ਪ੍ਰਾਤੀ ਸੂਚਕ 2020 ਵਿਚ ਭਾਰਤ ਦਾ ਕਿੰਨਵਾਂ ਸਥਾਨ ਹੈ ?
 ੳ-95 ਅ-91 ੲ-102 ਸ -80 ਹ-86

 3. ਭਾਰਤੀ ਸਟੇਟ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਇੰਨ੍ਹਾਂ ਵਿਚੋਂ ਨਹੀਂ ਹਨ 
 ੳ-ਸਵਾਮੀਨਾਥਨ ਜਾਨਾਕਿਰਮਨ ਅ-ਸੀ ਐਸ ਸ਼ੈਟੀ ੲ-ਦਿਨੇਸ਼ ਕੁਮਾਰ ਸ -ਅਸ਼ਵਨੀ ਭਾਟੀਆ ਹ-ਅਸਵਨੀ ਕੁਮਾਰ ਤਿਵਾੜੀ

  4. ਮੌਜੂਦਾ ਵੀਸੀ ਲੈਫਟੀਨੈਂਟ ਜਨਰਲ ਐਸ ਕੇ ਸੈਟੀ ਦੀ ਜਗ੍ਹਾ ਤੇ ਫੌਂਜ ਦੇ ਉਪ ਮੁਖੀ ਦੇ ਅਹੁਦੇ ਤੇ ਕੌਣ ਬੈਠੇ ਹਨ 
 ੳ-ਇਕਰੂਪ ਸਿੰਘ ਘੁੰਮਣ ਅ-ਅਰੁਣ ਸ਼ਿਰੀਧਰ ਵਿਦਿਆ ੲ-ਅਨਿਲ ਚੌਹਾਨ ਸ -ਚਾਂਦੀ ਪ੍ਰਸ਼ਾਦ ਮੌਂਟੀ ਹ-ਰਣਜੀਤ ਸਿੰਘ ਰਾਣਾ



 5. ਹਾਲ ਵਿਚ ਲੋਈ ਸੰਸਥਾ ਦੁਆਰਾ ਤਿਆਰ ਕੀਤੇ ਗਏ ਕਰੋਨਾਵਾਇਰਸ ਪ੍ਰਦਰਸ਼ਨ ਸੂਚਕ ਪਾਰਤ ਦਾ ਕਿੰਨਵਾਂ ਸਥਾਨ ਹੈ?
 ੳ-90 ਅ-65 ੲ-72 ਸ -86 

6. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸ਼ੁਰੂਆਤੀ ਕਾਰਜਕਾਲ ਤੋਂ ਹੁਣ ਤੱਕ ਕਿੰਨੀਆਂ ਪ੍ਰਗਤੀਸ਼ੀਲ ਮੀਟਿੰਗਾਂ ਦੀ ਪ੍ਰਧਾਨਗੀ ਕਰ ਚੁੱਕੇ ਹਨ 
 ੳ-30 ਅ-38 ੲ-35 ਸ -33 ਹ-39 

7. ਨਿਊਜੀਲੈਂਡ ਅਤੇ ਡੈਨਮਾਰਕ ਭ੍ਰਿਸਟਾਚਾਰ ਪ੍ਰਾਪਤੀ ਸੂਚਕ ਅੰਕ ਵਿਚ ਆਪਣੀ ਸੁਰੱਖਿਆ ਬਣਾਈ ਅਤੇ ਇਹ ਸੂਚਕ ਅੰਕ ਹਰ ਸਾਲ ਕਿਹੜੀ ਸੰਸਥਾ ਦੁਆਰਾ ਬਣਾਇਆ ਜਾਂਦਾ ਹੈ ?
 ੳ-ਟਰਾਂਸਪਰੈਂਸੀ ਇੰਟਰਨੈਸ਼ਨਲ ਅ-ਵਰਲਡ ਇਕਨੋਕਿਮ ਫਾਰਮ ੲ-ਇੰਟਰਨੈਸ਼ਨਲ ਮੌਨੀਟੈਰੀ ਫੰਡ ਸ -ਇਕਨੋਮਿਸਟ ਇੰਟੈਲੀਜੈਂਸੀ ਯੂਨਿਟ ਹ-ਵਰਲਡ ਬੈਂਕ 

 8.ਲੋਈ ਸੰਚਾਲਨ ਦੁਆਰਾ ਤਿਆਰ ਕੀਤੇ ਕਰੋਨਾਵਾਇਰਸ ਪ੍ਰਦਰਸ਼ਨ ਸੂਚਕ ਵਿਚ ਕਿਹੜੇ ਦੇਸ਼ ਨੇ ਉਚਾ ਸਥਾਨ ਪ੍ਰਾਪਤ ਕੀਤਾ
 ੳ-ਅਸਟਰੇਲੀਆ ਅ-ਨਿਊਜੀਲੈਂਡ ੲ-ਜਪਾਨ ਸ -ਰਸ਼ੀਆ ਹ-ਯੂਐਸਏ 

9. ਇੰਨ੍ਹਾਂ ਵਿਚੋਂ ਕਿਸਾਨਾਂ ਲਈ ਕ੍ਰਿਸ਼ੀ ਸ਼ਾਖਾ ਐਪ ਜਾਰੀ ਕਰਨ ਵਾਲਾ ਕੌਣ ਹੈ ?
 ੳ-ਐਸਬੀਆਈ ਅ-ਐਕਸਿਸ ਬੈਂਕ ੲ-ਬੈਂਕ ਆਫ਼ ਬੜੋਦਾ ਸ -ਕਰਨਾਟਕਾ ਗ੍ਰਾਮੀਣ ਬੈਂਕ ਹ-ਭਾਰਤੀ ਐਕਸਾ ਜਨਰਲ 

 10. ਹਾਲ ਹੀ ਵਿਚ ਗੋਸ਼ਿਪੀ ਲੋਏ ਨੇ ਅਸਤੀyਫਾ ਦੇ ਕੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ
 ੳ-ਸਪੇਨ ਅ-ਅਸਟਰਲੀਆ ੲ-ਇਟਲੀ ਸ-ਇਟਲੀ ਹ-ਫਰਾਂਸ 


 ਉਤਰ 1-ਸ, 2-ਹ,3-ੲ, 4-ਸ,5-ਸ,6-ੲ,7-ੳ,8-ਅ,9-ਹ,10-ੲ

Post a Comment

0 Comments