ੳ-14
ਅ-7
ੲ-26
ਸ-9
ਹ-12
ਪ੍ਰਸ਼ਨ 2 .ਦੋ ਐਕਸਪ੍ਰੈਸ ਵੇਅ ਹਵਾਈ ਅੱਡਿਆਂ ਲਈ ਭਾਰਤ ਦੇ ਪਹਿਲੇ ਰਾਜ ਦਾ ਨਾਮ ਦੱਸੋ ?
(ੳ)ਪੱਛਮੀ ਬੰਗਾਲ
(ਅ)ਗੁਜਰਾਤ
(ੲ)ਮਹਾਂਰਾਸ਼ਟਰ
(ਹ)ਉਤਰ ਪ੍ਰਦੇਸ਼
(ਕ) ਉਤਰਾਖੰਡ
ਪ੍ਰਸ਼ਨ -3-2021 ਵਿਚ ਭਾਰਤ ਨੇ ਕਿੰਨਵਾਂ ਗਣਤੰਤਰ ਦਿਵਸ ਮਨਾਇਆ ਹੈ ?
ੳ-72
ਅ-73
ੲ-74-
ਸ-75
ਹ-76
ਕ-77
ਪ੍ਰਸ਼ਨ-4 ਅੰਤਰ ਰਾਸ਼ਟਰੀ ਕਸਟਮ ਡੇਅ ਕਿਸ ਦਿਨ ਮਨਾਇਆ ਜਾਂਦਾ ਹੈ ?
ੳ-25 ਜਨਵਰੀ
ਅ-26 ਜਨਵਰੀ
ੲ-24 ਜਨਵਰੀ
ਸ-23 ਜਨਵਰੀ
ਹ-27 ਜਨਵਰੀ
ਪ੍ਰਸ਼ਨ -5 ਕਿਸ ਰਾਜ ਨੇ ਲੜਕੀਆਂ ਦੇ ਸ਼ਸਕਤੀਕਰਨ ਅਭਿਆਨ ਲਈ ਪਾਂਖ ਅਭਿਆਨ ਦੀ ਸ਼ੁਰੂਆਤ ਕੀਤੀ
ੳ-ਹਰਿਆਣਾ
ਅ-ਰਾਜਸਥਾਨ
ੲ-ਮੱਧ ਪ੍ਰਦੇਸ਼
ਸ-ਹਿਮਾਚਲ ਪ੍ਰਦੇਸ਼
ਹ-ਗੁਜਰਾਤ
ਪ੍ਰਸ਼ਨ-6 ਯੂਐਨਸੀਟੀਏਡੀ ਦੀ ਰਿਪੋਰਟ ਅਨੁਸਾਰ ਕਿਹੜਾ ਦੇਸ਼ 2020 ਵਿਚ ਕਿਹੜਾ ਦੇਸ਼ ਸਿੱਧੇ ਨਿਵੇਸ਼ ਦਾ ਸਭ ਤੋਂ ਵੱਡਾ ਪ੍ਰਾਪਤਕਰਤਾ ਸੀ
ੳ-ਯੂਨੀਆਈਟਡ ਸਟੇਟ
ਅ-ਸਿੰਘਾਪੁਰ
ੲ-ਜਪਾਨ
ਸ-ਚੀਨ
ਹ-ਜਰਮਨੀ
ਪ੍ਰਸ਼ਨ -7 ਸਟੇਲਾਈਟ ਰਾਈਡੇਸ਼ਅਰ ਮਿਸ਼ਨ ਟਰਾਂਸਪੋਰਟ -1 ਨੂੰ ਹਾਲ ਹੀ ਵਿਚ ਕਿਸ ਸੰਗਠਨ ਨੇ ਇਕ ਮਿਸ਼ਨ ਵਿਚ 143 ਸੈਟੇਲਾਈਟ ਰਿਕਾਰਡ ਤੋੜ ਕੇ ਰਿਕਾਰਡ ਤੋੜਿਆ ਸੀ?
ਪ੍ਰਸ਼ਨ -7 ਸਟੇਲਾਈਟ ਰਾਈਡੇਸ਼ਅਰ ਮਿਸ਼ਨ ਟਰਾਂਸਪੋਰਟ -1 ਨੂੰ ਹਾਲ ਹੀ ਵਿਚ ਕਿਸ ਸੰਗਠਨ ਨੇ ਇਕ ਮਿਸ਼ਨ ਵਿਚ 143 ਸੈਟੇਲਾਈਟ ਰਿਕਾਰਡ ਤੋੜ ਕੇ ਰਿਕਾਰਡ ਤੋੜਿਆ ਸੀ?
ੳ-ਸਪੇਸ਼ਕਸ
ਅ-ਇਸਰੋ
ੲ-ਨਾਸਾ
ਸ- ਬਲਿਊ ਔਰੀਜਨ
ਹ-ਸੀਐਨਐਸਏ
8-ਟ੍ਰਾਈ ਸਰਵਿਸ ਸੰਯੁਕਤ ਅਭਿਆਨ ਐਮਐਮਏਫ਼ਏਕਸ -21 ਕਿਸ ਜਗ੍ਹਾ ਉੱਤੇ ਆਯੋਜਿਤ ਕੀਤਾ ਗਿਆ ਸੀ।
ੳ-ਜੰਮੂ ਐਂਡ ਕਸ਼ਮੀਰ
ਅ-ਅੰਡੇਮਾਨ ਐਂਡ ਨਿਕੋਬਾਰ ਦੀਪ ਸਮੂਹ
ੲ-ਉਤਰਾਖੰਡ
ੲ-ਉਤਰਾਖੰਡ
ਸ-ਸਿਕੱਮ
ਹ-ਲਦਾਖ
ਪ੍ਰਸ਼ਨ-9-ਮਾਰਸੇਲੋ ਰੀਬੇਲੋ ਡੀ ਸੂਸਾ ਨੇ ਕਿਸ ਦੇਸ਼ ਦੇ ਰਾਸ਼ਟਰਪਤੀ ਵਜੋਂ ਦੂਜਾ ਕਾਰਜਕਾਲ ਜਿੱਤਿਆ ਸੀ?
ੳ-ਅਸਟਰੇਲੀਆ
ਅ-ਰਮੇਨੀਆ
ੲ-ਸਵੀਡਨ
ਸ-ਪਰੁਤਗਾਲ
ਹ-ਸਪੇਨ
ਪ੍ਰਸ਼ਨ -10 ਗਲੋਬਲ ਜਲਵਾਯੂ ਂਜੋਖ਼ਮ ਸੂਚੀ ਪੱਤਰ 2021 ਵਿਚ ਚੋਟੀ ਦਾ ਦੇਸ਼ ਹੈ ਂਜੋ ਮੌਸਮ ਵਿਚ ਤਬਦੀਲੀ ਕਰਕੇ ਸਭ ਤੋਂ ਪ੍ਰਭਾਵਿਤ ਦੇਸ਼ ਹੈ ?
ੳ-ਹੇਟੀ
ਅ-ਮੀਆਂਮਾਰ
ੲ-ਬਹਿਮਾਸ
ਸ-ਜਿੰਬਾਬਵੇ
ਹ-ਮੋਜਮੀਕਿਊ
ਪ੍ਰਸ਼ਨ -11 ਅੰਤਰ ਰਾਸ਼ਟਰੀ ਮੁਦਰਾ ਫ਼ੰਡ ( ਆਈ.ਐਮ.ਐਫ਼) ਦੀ ਤਾਜਾ ਵਿਸ਼ਵ ਆਰਥਿਕ ਨਜ਼ਰੀਏ ਦੀ ਰਿਪੋਰਟ ਅਨੁਸਾਰ ਵਿੱਤੀ ਵਰ੍ਹੇ 2020-21 ਵਿਚ ਭਾਰਤ ਦੀ ਜੀਡੀਪੀ ਨੂੰ ਕਿਸ ਪ੍ਰਤੀਸ਼ਤ ਦੇ ਅਨੁਮਾਨ ਲਗਾਇਆ ਗਿਆ ਹੈ ?
ੳ-9 ਫ਼ੀਸਦੀ
ਅ-8 ਫ਼ੀਸਦੀ
ੲ-10 ਫ਼ੀਸਦੀ
ਸ-11 ਫ਼ੀਸਦੀ
ਹ-12 ਫ਼ੀਸਦੀ
ਪ੍ਰਸ਼ਨ 12-2021 ਲਈ ਕਿੰਨੇ ਪਦਮ ਐਵਾਰਡਾਂ ਦੀ ਘੋਸ਼ਣਾਂ ਕੀਤੀ ਗਈ ?
ੳ-131
ਅ-108
ੲ-127
ਸ-119
ਹ-123
ਪ੍ਰਸ਼ਨ 13- ਭਾਰਤ ਦੇ 51ਵੇ ਅੰਤਰ ਰਾਸ਼ਟਰੀ ਫ਼ਿਲਮ ਉਤਸਵ ਵਿਚ ਕਿਸ ਨੂੰ ਇੰਡੀਅਨ ਪਰਸਨੈਲਿਟੀ ਆਫ਼ ਦੀ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ?
ੳ-ਬਿਸਵਾਜੀਤ ਚੈਟਰਜੀ
ਅ-ਮਾਲਾ ਸਿਨ੍ਹਾ
ੲ-ਤਰੁਣ ਮੌਜੂਦਾਰ
ਸ-ਸੁਮਿਤਰਾ ਚੈਟਰਜੀ
ਹ-ਕਮੈਣ ਕਲੈਵ
ਪ੍ਰਸ਼ਨ -15 ਸਾਲ 2021 ਵਿਚ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਯੂਐਨਡੀਸਾ) ਦੇ ਅਨੁਸਾਰ ਭਾਰਤ ਦਾ ਅਨੁਮਾਨਿਤ ਜੀਡੀਪੀ ਕਿੰਨੀ ਹੈ ?
ੳ-11.0 ਫ਼ੀਸਦੀ
ਅ-9.6 ਫ਼ੀਸਦੀ
ੲ- 7.3 ਫ਼ੀਸਦੀ
ਸ-8.4 ਫ਼ੀਸਦੀ
ਹ-8.9 ਫ਼ੀਸਦੀ
ਪ੍ਰਸ਼ਨ-16 ਕੌਮਾਂਤਰੀ ਹੋਲੋਕਾਸਟ ਯਾਦਗਰੀ ਦਿਵਸ ਵਿਸ਼ਵ ਪੱਧਰ ਤੇ ਕਦੋ ਮਨਾਇਆ ਜਾਂਦਾ ਹੈ ?
ੳ- 26 ਜਨਵਰੀ
ਅ- 27 ਜਨਵਰੀ
ੲ- 25 ਜਨਵਰੀ
ਸ-24 ਜਨਵਰੀ
ਹ-23 ਜਨਵਰੀ
ਉਤਰ 1-ਅ ,2-ਸ, 3-ੳ,4-ਅ, 5-ੲ,6-ਸ,7-ੳ,8-ਅ,9-ਸ, 10-ਹ,11-ਅ,12-ਸ,13-ੳ,14-ੲ,15-ਅ ,16-ਸ
ਸਾਡੇ ਪੇਜ਼ ਨੂੰ ਜ਼ਰੂਰ ਫਾਲੋ ਕਰੋ

0 Comments