Fazilka 5 ਮਾਰਚ (Balraj sidhu )
Deputy commissioner fazilka ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਟ੍ਰਾਂਸਜੈਂਡਰ ਵਿਅਕਤੀਆਂ (ਅਧਿਕਾਰਾਂ ਦੀ ਰਾਖੀ) ਨਿਯਮ 2020 ਨੂੰ ਨੋਟੀਫਾਈ ਕੀਤਾ ਹੈ। ਉਨ੍ਹਾਂ ਦੱਸਿਆ ਕਿ ਟ੍ਰਾਂਸਜੈਂਡਰ ਵਿਅਕਤੀ ਦੇ ਸੁਰੱਖਿਆ ਅਧਿਕਾਰ ਰਾਈਟਸ ਐਕਟ 2020 ਦੀ ਧਾਰਾ 3 ਅਤੇ 4 ਦੀਆਂ ਵਿਵਸਥਾਵਾਂ ਅਨੁਸਾਰ ਇਹ ਲੋਕ ਆਪਣੇ #Indety card ਅਤੇ ਪਹਿਚਾਣ ਦੇ #certificate ਲਈ ਅਰਜ਼ੀ ਦੇ ਸਕਦੇ ਹਨ।ਇਹ ਸਰਟੀਫਿਕੇਟ ਅਤੇ ਪਹਿਚਾਣ ਪੱਤਰ ਜ਼ਿਲ੍ਹਾ ਮੈਜਿਸਟ੍ਰਰੇਟ ਵੱਲੋਂ ਜਾਰੀ ਕੀਤੇ ਜਾਣਗੇ। ਇਸ ਲਈ ਟਰਾਂਸਜੈਂਡਰ ਸਰਕਾਰ ਵੱਲੋਂ ਤਿਆਰ website ਵਗ਼ਅਤਪਕਅਦਕਗ।ਦਰਤਹਕ।ਪਰਡ।ਜਅੇ਼ਦਠਜਅ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਪ੍ਰਾਰਥੀ ਨੇ ਮੁਕੰਮਲ ਦਰਜਾਵੇਜਾਂ ਸਮੇਤ ਆਨਲਾਈਨ ਅਪਲਾਈ ਕਰਨਾ ਹੈ ਅਤੇ ਪੋਰਟਲ ਤੋ ਪ੍ਰਾਰਥੀ ਆਪਣੀ ਅਰਜ਼ੀ ਦਾ ਸਟੇਟਸਟ ਵੇਖ ਸਕੇਗਾ ਅਤੇ ਅਰਜ਼ੀ ਪ੍ਰਵਾਨ ਹੋਣ ਤੇ ਆਪਣਾ ਸਰਟੀਫਿਕੇਟ ਅਤੇ ਪ੍ਰਵਾਨ ਪੱਤਰ ਇਸ ਪੋਰਟਲ ਤੋਂ ਡਾਊਨਲੋਡ ਕਰ ਸਕੇਗਾ।
0 Comments