ਮੰਡਲ -ਪਟਿਆਲਾ
ਹੈਡਕੁਆਰਟਰ -ਲੁਧਿਆਣਾ
ਖੇਤਰਫ਼ਲ ਵਰਗ ਕਿਲੋਮੀਟਰ -3,767
ਜਨਸੰਖਿਆ 2011 ਵਿਚ 3487882
ਪੇਂਡੂ ਜਨਸੰਖਿਆ 2001 ਵਿਚ 1339178
ਸ਼ਹਿਰੀ ਜਨਸੰਖਿਆ 2001 ਵਿਚ 1693653
ਤਹਿਸੀਲਾਂ : Smarala , khanna, ਜਗਰਾਉਂ , piyal , ਰਾਏਕੋਟ,ਲੁਧਿਆਣਾ, ਪੂਰਬੀ ਲੁਧਿਆਣਾ ਪੱਛਮੀ।
ਸਬ ਤਹਿਸੀਲਾਂ -ਸਿੱਧਵਾਂ ਬੇਟ, ਕੁੰਮਕਲਾਂ, ਡੇਂਹਲੋਂ , ਮਲੌਦ, ਮਾਛੀਵਾੜਾ, ਮੁੱਲਾਂਪੁਰ ਦਾਖਾ
ਬਲਾਕ ਵਿਕਾਸ : ਸਮਰਾਲਾ, ਸਿੱਧਵਾਂ ਬੇਟ, ਸੁਧਾਰ, ਖੰਨਾ, ਜਗਰਾਊਂ , ਡੇਹਲੋਂ , ਦੋਰਾਹਾ, ਪੱਖੋਵਾਲ, ਮਾਛੀਵਾੜਾ, ਰਾਇਕੋਟ, ਲੁਧਿਆਣਾ 1 ਲੁਧਿਆਣਾ 2
ਨਗਰ ਨਿਗਮ : ਲੁਧਿਆਣਾ
ਮਿਉਂਸੀਪਲ ਕਮੇਟੀ ਕਲਾਸ- 1 ਖੰਨਾ, jagron
ਮਿਉਂਸੀਪਲ ਕਮੇਟੀ ਕਲਾਸ- 2 -ਸਮਰਾਲਾ, ਦੋਰਾਹਾ ਰਾਏਕੋਟ
ਮਿਉਂਸੀਪਲ ਕਮੇਟੀ ਕਲਾਸ -3 ਪਾਇਲ
ਨਗਰ ਪੰਚਾਇਤਾਂ -ਸਹਾਨੇਵਾਲ, ਮਲੋਦ, ਮਾਛੀਵਾੜਾ , ਮੁੱਲਾਂਪੁਰ ਦਾਖਾ,
ਲੋਕ ਸਭਾ ਸੀਟ ਲੁਧਿਆਣਾ
ਵਿਧਾਨ ਸਭਾ ਸੀਟਾਂ-ਸਮਰਾਲਾ, ਕਿਲ੍ਹਾ ਰਾਇਪੁਰ, ਕੁੰਮਕਲਾਂ, ਖੰਨਾ, ਜਗਰਾਉ, ਦਾਖਾ, ਪਾਇਲ, ਰਾਏਕੋਟ, ਲੁਧਿਆਣਾ ਪੂਰਬੀ ਲੁਧਿਆਣਾ ਪੱਛਮੀ, ਲੁਧਿਆਣਾ ਉਤਰੀ, ਲੁਧਿਆਣਾ ਦਿਹਾਤੀ ।
ਜਿ਼ਲ੍ਹੇ ਬਾਰੇ ਵਿਸ਼ੇਸ਼ ਜਾਣਕਾਰੀ -ਇਹ ਪੰਜਾਬ ਦੀ ਪ੍ਰਸਿੱਧ ਉਦਯੋਗਿਕ ਨਗਰੀ ਹੈ। ਇੱਥੇ ਕੱਪੜੇ ਅਤੇ ਹੌਜਰੀ ਦੇ ਕਈ ਕਾਰਖਾਨੇ ਸਥਾਪਿਤ ਹਨ, ਲੁਧਿਆਣੇ ਦਾ ਸੂਤੀ ਅਤੇ ਉਨੀ ਕੱਪੜੇ ਦਾ ਉਦਯੋਗ ਵਧੇਰੇ ਵਿਕਸਤ ਹੈ। Punjab ਖੇਤੀਬਾੜੀ ਯੂਨੀਵਰਸਿਟੀ ਇਸ ਸ਼ਹਿਰ ਵਿਚ ਹੈ। ਇੱਥੇ ਸਾਈਕਲ ਬਣਾਉਣ ਦੇ ਕਈ ਕਾਰਖਾਨੇ ਹਨ। ਪੰਜਾਬ ਦੀ ਹਰੀ ਕ੍ਰਾਂਤੀ ਵਿਚ Agriculture ਯੂਨੀਵਰਸਿਟੀ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਇੱਥੇ ਡਾਕਟਰੀ ਅਤੇ ਤਕਨੀਕੀ ਸਿੱਖਿਆ ਦੇ ਵੀ ਕਾਲਜ ਹਨ।
0 Comments