Breaking News
Loading...

Projecter ਰਾਹੀਂ ਇਸ School ਵਿਚ ਦਿੱਤੀ ਜਾ ਰਹੀ ਹੈ ਵਿਦਿਆਰਥੀਆਂ ਨੂੰ ਸਿੱਖਿਆ

Fazilka news



 ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਜ਼ਿਲ੍ਹਾ ਫਾਜ਼ਿਲਕਾ ਵਿੱਖੇ  ਹੈਡ ਟੀਚਰ ਮੈਡਮ ਸ਼ਾਲੂ ਗਰੋਵਰ ਦੀ ਅਗਵਾਈ ਹੇਠ ਸਮਾਰਟ (OHP) ਪ੍ਰਾਜੈਕਟਰ ਰਾਹੀਂ ਸਮਾਰਟ ਸਿੱਖਿਆ ਅਤੇ ਗੁਣਾਤਮਕ ਸਿੱਖਿਆ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਸਾਡੇ ਬੱਚੇ ਆਉਣ ਵਾਲੀ ਸਲਾਨਾ ਪ੍ਰੀਖਿਆਵਾਂ ਵਿੱਚ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫਲਤਾ ਹਾਸਲ ਕਰਨ ਅਤੇ ਆਉਣ ਵਾਲੇ ਸਮੇਂ ਦੌਰਾਨ ਵੱਖ ਵੱਖ ਮੁਕਾਬਿਲਆਂ ਲਈ ਤਿਆਰ ਹੋਣ

ਇਸ ਸਮਾਰਟ ਸਿੱਖਿਆ ਕੰਮ ਵਿੱਚ ਸਕੂਲ ਦੇ ਅਧਿਆਪਕਾਂ ਮੈਡਮ ਮੋਨਿਕਾ ਮੋਂਗਾ ਅਤੇ ਸ਼ੁੱਭਮ ਕਟਾਰੀਆ ਨੇ ਸ਼ਲਾਘਾਯੋਗ ਕੰਮ ਕੀਤਾ ਹੈ




ਜਾਣਕਾਰੀ ਸੀਨੀਅਰ ਅਧਿਆਪਕ ਨਿਸ਼ਾਂਤ ਅਗਰਵਾਲ, ਹੈਡ ਟੀਚਰ ਸ਼ਾਲੂ ਗਰੋਵਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨ ਪੁਰਾ ਜ਼ਿਲ੍ਹਾ ਫਾਜ਼ਿਲਕਾਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਪੜ੍ਹਾਈ ਲਈ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾ ਰਿਹਾ ਹੈ। 



Post a Comment

0 Comments