Breaking News
Loading...

ਕਰਜੇ ਵਿਚ ਡੁੱਬਿਆ ਪੰਜਾਬ -Punjab debt to double in five years : CAG

ਪੰਜ ਸਾਲਾਂ ਵਿਚ Punjab ਦਾ ਕਰਜਾ ਦੁਗਣਾ ਹੋ ਜਾਵੇਗਾ : ਸੀਏਜੀ ਚੰਡੀਗੜ੍ਹ : - ਪੰਜਾਬ ਦਾ ਵਿੱਤੀ ਸੰਕਟ ਸਰਵਜਨਕ ਕਰਜ ਦੇ ਨਾਲ ਨਾਲ ਹੋਰ ਡੂੰਘਾ ਹੋ ਜਾਵੇਗਾ। ਜਿਸਦੀ 2024-25 ਤੱਕ 3.72 ਲੱਖ ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਗੱਲ ਦਾ ਖੁਲਾਸਾ cag ਦੀ ਰਿਪੋਰਟ ਵਿਚ ਕੀਤਾ ਗਿਆ ਹੈ। cag ਦੁਆਰਾ ਲਗਾਏ ਗਏ ਅਨੁਮਾਨਾਂ ਅਨੁਸਾਰ 2024-25 ਤੱਕ ਸੂਬੇ ਦਾ ਸਰਵਜਨਕ ਕਰਜ 3,73,988 ਕਰੋੜ ਰੁਪਏ ਹੋਵੇਗਾ। ਜੋ 31 March 2019 ਦੇ 1,79,130 ਕਰੋੜ ਰੁਪਏ ਦੇ ਦੁਗਣੇ ਤੋਂ ਜਿਆਦਾ ਹੈ। ਪਿੱਛਲੇ ਦਸ ਸਾਲਾਂ ਵਿਚ ਕਰਜਾ ਚਾਰ ਗੁਣਾ ਵਧਿਆ ਹੈ। ਇਹ ਲਗਭਗ 40,000 ਕਰੋੜ ਰੁਪਏ ਸੀ। ਜਦੋਂ ਸੂਬੇ ਵਿਚ 2006-07 ਵਿਚ Sad+bjp ਗਠਜੋੜ ਦੀ ਸਰਕਾਰ ਸੀ ਤਾਂ ਜਦੋਂ ਇਹ 2016-17 ਵਿਚ ਚੋਣ ਹਾਰ ਗਏ ਤਾਂ ਸੂਬੇ ਦਾ ਕਰਜਾ 1,53,773 ਕਰੋੜ ਰੁਪਏ ਤੇ ਖੜ੍ਹਾ ਸੀ।

Post a Comment

0 Comments