ਜਿ਼ਲ੍ਹਾ ਪਠਾਨਕੋਟ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦਾ ਗੇਟਵੇ ਹੈ। ਇਹ ਪਹਾੜੀ ਅਤੇ ਮੈਦਾਨੀ ਖੇਤਰਾਂ ਵਿਚ ਮੇਲ ਦਾ ਕੰਮ ਕਰਦਾ ਹੈ। ਇੱਥੋਂ ਕਈ ਪਹਾੜੀ ਥਾਵਾਂ ਨੂੰ ਰਸਤੇ ਜਾਂਦੇ ਹਨ। ਧਰਮਸ਼ਾਲਾ, ਜੰਮੂ ਕਸ਼ਮੀਰ, ਡਲਹੌਜੀ, ਚੰਬਾ, ਕਾਂਗੜਾ, ਨੂਰਪੁਰ ਨੂੰ ਇੱਥੋਂ ਸੜਕਾਂ ਨਿਕਲਦੀਆਂ ਹਨ। ਇਸ ਕਰਕੇ ਪਠਾਨਕੋਟ ਲੱਕੜੀ ਦਾ ਮੁੱਖ ਵਪਾਰਕ ਕੇਂਦਰ ਬਣ ਗਿਆ ਹੇੈ। ਇੱਥੇ ਹਵਾਈ ਫੌਜ ਦੀ ਬਹੁਤ ਵੱਡੀ ਛਾਉਣੀ ਹੈ।
ਇਹ ਜਿ਼ਲ੍ਹਾ ਮੰਡਲ ਜਲੰਧਰ ਅਧੀਨ ਆਉਂਦਾ ਹੈ। ਇਸ ਦਾ ਹੈਡਕੁਆਰਟਰ ਪਠਾਨਕੋਟ ਹੈ। ਇਸ ਦੀ ਜਨਸੰਖਿਆ 2011 ਵਿਚ 1 ਲੱਖ 48 ਹਜ਼ਾਰ 357 ਸੀ। ਇਸ ਦੀਆਂ ਤਹਿਸੀਲਾਂ ਪਠਾਨਕੋਟ, ਧਾਰ ਕਲਾਂ ਅਤੇ ਸਬ ਤਹਿਸੀਲਾਂ ਬਮਿਆਲ, ਨਰੋਟ ਜੈਮਲ ਸਿੰਘ ਅਤੇ ਵਿਧਾਨ ਸਭਾ ਸੀਟ ਪਠਾਨਕੋਟ ਹੈ।जिला पठानकोट जम्मू और कश्मीर और हिमाचल प्रदेश का प्रवेश द्वार है। यह पहाड़ और मैदानी क्षेत्रों के संयोजन के रूप में कार्य करता है। कई पहाड़ दर्रे हैं। सड़कें धर्मशाला, जम्मू और कश्मीर, डलहौजी, चंबा, कांगड़ा, नूरपुर तक जाती हैं। परिणामस्वरूप, पठानकोट लकड़ी का मुख्य व्यापारिक केंद्र बन गया है। यहां वायु सेना का बड़ा अड्डा है। यह जिला जालंधर के अंतर्गत आता है। इसका मुख्यालय पठानकोट में है। 2011 में इसकी आबादी 1 लाख 48 हजार 357 थी। इसकी तहसीलें पठानकोट, धार कलां और उप-तहसील बामियाल, नरोट जमाल सिंह और विधानसभा सीट पठानकोट हैं। District Pathankot is the gateway to Jammu and Kashmir and Himachal Pradesh. It acts as a combination of mountain and plain areas. From here, there are many mountain passes. Roads lead to Dharamsala, Jammu and Kashmir, Dalhousie, Chamba, Kangra, Nurpur. As a result, Pathankot has become the main trading center for timber. There is a large air force base here. This district falls under Jalandhar. It is headquartered at Pathankot. Its population in 2011 was 1 lakh 48 thousand 357. Its tehsils are Pathankot, Dhar Kalan and sub-tehsils Bamiyal, Narot Jamal Singh and Vidhan Sabha seat Pathankot.
pathankot,pathankot terror attack,pathankot attack,terrorist in pathankot,pathankot air force base,pathankot air force attack,pathankot air force station,pathankot police,pathankot news,pathankot food,pathankot india,pathankot air base,pathankot terrorists attack video,pm modi in pathankot,pathankot news live,pathankot attack 2016,pathankot latest news,high alert in pathankot,pathankot attack documentary,pathankot sp,#pathankot,special operations india pathankot,pathankot probe,amict pathankot

0 Comments