Breaking News
Loading...

ਪੰਜਾਬੀ ਲੋਕ ਗਾਇਕ GURWINDER BRAR ਨੇ ਦਿੱਤਾ ਲੋਕਾਂ ਨੂੰ ਖਾਸ ਸੁਨੇਹਾ

 



ਪੰਜਾਬ ਦੇ ਲੋਕ ਗਾਇਕ GURWINDER BRAR  ਨੇ ਇਕ ਵਾਰ ਫਿਰ ਆਪਣੇ ਫੇਸਬੁੱਕ ਪੇਜ਼ ਤੇ ਜ਼ਿੰਦਗੀ ਨੂੰ ਹਲੂਣਾ ਦੇਣ ਵਾਲੀਆਂ ਸਤਰਾਂ ਪੇਸ਼ ਕਰਕੇ ਢਹਿ ਢੇਰੀ ਹੁੰਦੇ ਮਨੁੱਖੀ ਜ਼ਜਬਿਆਂ ਨੂੰ ਉਡਾਰੀਆਂ ਭਰਨ ਲਈ ਪ੍ਰੇਰਿਤ ਕੀਤਾ ਹੇੈ। ਉਨਾਂ ਦੀਆਂ ਇਹ ਸਤਰਾਂ ਕੁਝ ਹੀ ਸਮੇਂ ਵਿਚ ਵਾਇਰਲ ਹੋ ਗਈਆਂ। ਦੱਸ ਦੇਈਏ ਕਿ GURWINDER BRAR  ਪੰਜਾਬੀ ਲੋਕ ਗਾਇਕੀ ਦਾ ਅਜਿਹਾ ਗਾਇਕ ਹੇੈ ਜਿਹੜਾ ਢਹਿੰਦੀ ਕਲਾ ਵੱਲ ਜਾਂਦੇ ਇਨਸਾਨਾਂ ਅੰਦਰ ਨਵੀਆਂ ਤਰੰਗਾਂ ਛੇੜ ਦਿੰਦਾ ਹੇੈ। ਉਨਾਂ ਕਿਹਾ ਕਿ ਇਹ ਸਤਰਾਂ ਕਿਸੇ ਇਨਸਾਨ ਨੂੰ ਤਣਾਅ ਤੋਂ ਮੁਕਤ ਕਰ ਸਕਦੀਆਂ ਨੇ ਆਓ ਸੁਣਦੇ ਹਾਂ ਇਹ ਸਤਰਾਂ




Post a Comment

0 Comments