Breaking News
Loading...

☛ ਆਖਰ ਦੂਜੇ ਦਿਨ ਵੀ ਕਿਉਂ ਨਹੀਂ ਫੜ੍ਹੀ ਮੁਲਾਜ਼ਮਾਂ ਨੇ ਕਲਮ

ਫਾਜਿ਼ਲਕਾ (ਸਰਹੱਦ ਸੇਵਕ ਬਿਊਰੋ )ਪਿਛਲੇ ਦਿਨੀ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਕ ਵੱਲੋੋਂ ਡੀ.ਸੀ. ਗੁਰਦਾਸਪੁਰ ਨਾਲ ਕੀਤੀ ਬਦਸਲੂਕੀ ਅਤੇ ਐੱਸ.ਡੀ.ਐੱਮ. ਜੀਰਾ ਨੂੰ ਬੰਦ ੀ ਬਣਾ ਕੇ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕਰਨ ਵਾਲਿਆ ਨੂੰ ਗਿਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੰਜ ਾਬ ਰਾਜ ਜਿਲ੍ਹਾ (ਡੀ.ਸੀ.) ਦਫਤਰ ਕਰਮਚਾਰੀ ਯੂਨੀਅਨ ਦੇ ਸੱਦ ੇ ਤੇ ਡੀ.ਸੀ. ਦਫਤਰ ਫਾਜ਼ਿਲਕਾ ਦੇ ਮੁਲਾਜਮਾਂ ਨੇ ਅੱਜ ਦੂਜੇ ਦਿਨ ਵੀ ਕਲਮ ਛੋੜ ਹੜਤਾਲ ਜਾਰੀ ਰੱਖੀ। ਜਿਸ ਵਿੱਚ ਡੀ.ਸੀ. ਦਫਤਰ, ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ ਦਫਤਰ ਅਤੇ ਸਬ ਤਹਿਸੀਲਾਂ ਦੇ ਮੁਲਾਜਮਾਂ ਨੇ ਹਿੱਸਾ ਲਿਆ।
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਹੜਤਾਲ ਦੌਰਾਨ ਨਾਅਰੇਬਾਜੀ
ਕਰਦੇ ਹੋਏ ਮੁਲਾਜ਼ਮ ਯੂਨੀਅਨ ਦੇ ਅਹੁਦੇਦਾਰ । ਤਸਵੀਰ ਸਰਹੱਦ ਸੇਵਕ ਬਿਊਰੋ
 

ਡੀ.ਸੀ. ਦਫਤਰ ਕਰਮਚਾਰੀਆਂ ਦੀ ਹੜਤਾਲ ਦੇ ਚੱਲੇ ਸਰਕਾਰ ਨੂੰ ਕਰੋੜਾ ਰੁਪਏ ਦਾ ਨੁਕਸਾਨ ਹੋੋ ਰਿਹਾ ਹੈ ਉਥੇ ਹੀ ਦੁਰ
ਦਰਾਜ ਤੋੋਂ ਆਪਣੇ ਕੰਮ ਕਰਵਾਉਣ ਆਉਣ ਵਾਲੇ ਵਿਅਕਤੀਆਂ ਨੂੰ ਵੀ ਖਜਲ ਖੁਆਰ ਹੋਣਾ ਪਿਆ।ਯੂਨੀਅਨ ਮੈਂਬਰਾ ਦਾ ਕਹਿਣਾ ਹੈ ਕਿ ਜਦੋੋਂ ਤੱਕ ਯੂਨੀਅਨ ਦੀ ਮੰਗਾਂ ਨੂੰ ਪੁਰਾ ਨਹੀਂ ਕੀਤਾ ਜਾਂਦਾ ਉਦ ੋੋਂ ਤੱਕ ਇਹ ਸੰਘਰਸ਼ਨ ਜਾਰੀ ਰਹੇਗਾ।


☛ ਇਹ ਵੀ ਪੜ੍ਹੋ - ☛ ਹੌਜ਼ ਖਾਸ ਵਿਖੇ ਸੈਂਟਰ ਪੱਧਰੀ ਖੇਡਾਂ ਵਿਚ ਵਿਦਿਆਰਥੀਆਂ ਨੇ ਦਿਖਾਇਆ ਜੌਹਰ
ਇਸ ਮੌੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਗਜੀਤ ਸਿੰਘ, ਯੂਨੀਅਨ ਦੇ ਜਿਲਾ ਪ੍ਰਧਾਨ ਦਵਿੰਦ ਰ ਪਾਲ, ਜਨਰਲ ਸਕੱਤਰ
ਫਰੀਕ ਚੰਦ, ਮਨਜੀਤ ਸਿੰਘ ਸੁਪ ਰੰਡਟ (ਮਾਲ), ਹਰਦੀਪ ਕੋੋਰ ਸੁਪਰਡੰਟ, ਪ੍ਰਦ ੀਪ ਗੱਖੜ, ਅੰਕ ੁਰ ਸ਼ਰਮਾ, ਸਤਨਾਮ ਸਿੰਘ, ਹਰਭਜਨ ਸਿੰਘ, ਨਰਿੰਦਰ ਕੁਮ ਾਰ, ਪਵਨ ਕੁਮਾਰ, ਮੰਗਲ ਸਿੰਘ, ਵਿੱਕੀ ਮੌੌਂਗਾ, ਅਜੈ ਕੁਮਾਰ, ਸੁਨੀਲ ਕੁਮਾਰ, ਮਨੋੋਰਥ ਸੱਚਦੇਵ ਾ,ਸੰਜੀਵ, ਬਲਜਿੰਦਰ ਸਿੰਘ , ਅਮਰਜੀਤ ਸਿੰਘ, ਕਰਤਾਰ ਸਿੰਘ, ਸੁਭਾਸ਼ ਚੰਦਰ, ਬਲਵੰਤ ਰਾਏ ਸੋਲੰਕੀ, ਵਿਕਾਸ ਜਾਵਾ, ਰਤਨ ਲਾਲ, ਰਾਜ ਕੁਮਾਰ, ਸੁਭਾਸ਼ ਚੰਦਰ, ਅਪ੍ਰੀਤ ਬਤਰਾ, ਆਸ਼ੁ ਰਾਣੀ, ਨੇਹਾ ਰਾਣੀ, ਅੰਜ ੂ ਬਾਲਾ, ਮਾਲਤੀ ਗਰੋੋਵਰ, ਚੇਤਰਾ, ਰਜਨੀ ਬਾਲਾ, ਚੇਤਨਾ, ਮਨਿਲਾ, ਸ਼ਵੇਤਾ, ਮਨਪ੍ਰੀਤ ਕੌੌਰ, ਗੁਰਪ੍ਰੀਤ ਕੌੌਰ, ਰਾਜ ਰਾਣੀ, ਆਸ਼ਾ ਰਾਣੀ, ਅਮਨਪ੍ਰੀਤ ਕੌੋਰ ਅਤੇ ਹੋੋਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ।     



-

Post a Comment

0 Comments