Breaking News
Loading...

ਹੌਜ਼ ਖਾਸ ਵਿਖੇ ਸੈਂਟਰ ਪੱਧਰੀ ਖੇਡਾਂ ਵਿਚ ਵਿਦਿਆਰਥੀਆਂ ਨੇ ਦਿਖਾਇਆ ਜੌਹਰ

ਫਾਜਿਲਕਾ 10 ਸਤੰਬਰ ☛ਬਲਰਾਜ ☚
 ਸਰਕਾਰੀ ਪਾ੍ਇਮਰੀ ਸਕੂਲ ਹੌਜ਼ ਖਾਸ ਵਿਖੇ ਸੈਂਟਰ ਲੱਖੋ ਵਾਲੀ ਦੀਆਂ ਖੇਡਾਂ ਸੀ.ਐੱਚ.ਟੀ ਸ. ਬੋਹੜ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ.ਖੇਡਾਂ ਦਾ ਉਦਘਾਟਨ ਹੌਜ਼ ਖਾਸ ਦੇ ਸਰਪੰਚ ਸਾਹਬ ਅਤੇ ਨੰਬਰਦਾਰ ਵੀਰਪਾਲ ਸਿੰਘ ਵੱਲੋਂ ਕੀਤਾ ਗਿਆ.ਰੈਫਰੀ ਦੀ ਭੂਮਿਕਾ ਦਲੀਪ ਸਿੰਘ ਸੈਣੀ,ਹਰਭਜਨ ਲਾਲ,ਮੁਨੀਸ਼ ਕੁਮਾਰ,ਕੁਲਦੀਪ ਸਿੰਘ ਦੁਆਰਾ ਅਤੇ ਕੁਮੈਂਟਰੀ ਸ.ਕੁਲਵਿੰਦਰ ਸਿੰਘ ਨੀਟਾ ਦੁਆਰਾ ਕੀਤੀ ਗਈ.ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਬੀ.ਪੀ.ਈ.ਓ ਸ਼ੀ੍ ਰਾਜਪਾਲ ਸ਼ਰਮਾ ਜੀ ਸ਼ਾਮਿਲ  ਹੋਏ.ਖੇਡਾਂ ਦੀ ਓਵਰ ਆਲ ਟਰਾਫੀ ਸਰਕਾਰੀ ਪਾ੍ਇਮਰੀ ਸਕੂਲ ਹੌਜ਼ ਖਾਸ ਦੇ ਨਾਮ ਰਹੀ...ਖੋ-ਖੋ ਲੜਕੇ ਪਹਿਲਾ ਸਥਾਨ ਹੌਜ਼ ਖਾਸ,ਖੋ-ਖੋ ਲੜਕੀਆਂ ਪਹਿਲਾ ਸਥਾਨ ਹੌਜ਼ ਖਾਸ,ਕਬੱਡੀ ਲੜਕੇ ਪਹਿਲਾ ਪਾਲੀ ਵਾਲਾ,ਕਬੱਡੀ ਲੜਕੀਆਂ ਪਹਿਲਾ ਸਥਾਨ ਪਾਲੀ ਵਾਲਾਰੱਸਾ ਕਸ਼ੀ ਲੜਕੇ ਪਹਿਲਾ ਸਥਾਨ ਹੌਜ਼ ਖਾਸਰੱਸਾ ਕਸ਼ੀ ਦੂਜਾ ਸਥਾਨ ਚੱਕ ਖੇੜੇ ਵਾਲਾਗੋਲਾ ਸੁੱਟਣਾ ਗੁਰਪੀ੍ਤ ਕੌਰ ਸਪਸ ਹੌਜ਼ ਖਾਸ ਪਹਿਲਾ ਸਥਾਨਗੋਲਾ   ਹਰਮਨਦੀਪ ਕੌਰ ਹੌਜ਼ ਖਾਸ ਦੂਜਾ ਸਥਾਨ
 ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਅਧਿਆਪਕ ਅਤੇ ਪਿੰਡ ਦੇ ਪਤਵੰਤੇ - ਤਸਵੀਰ ਸਰਹੱਦ ਸੇਵਕ 

ਗੋਲਾ ਲੜਕੇ ਸੁਰਜੀਤ ਸਿੰਘ ਹੌਜ਼ ਖਾਸ ਪਹਿਲਾ ਸਥਾਨ
ਗੋਲਾ ਲੜਕੇ ਯੁਗਰਾਜ ਸਿੰਘ ਹੌਜ਼ ਖਾਸ ਦੂਜਾ ਸਥਾਨ
100 ਮੀ ਦੌੜ ਧਰਮਿੰਦਰ ਸਿੰਘ ਹੌਜ਼ ਖਾਸ ਪਹਿਲਾ ਸਥਾਨ
100 ਮੀ ਕਰਨ ਸਿੰਘ ਚੱਕ ਸੜ੍ਹੀਆਂ ਦੂਜਾ ਸਥਾਨ
200 ਮੀ ਧਰਮਿੰਦਰ ਸਿੰਘ ਹੌਜ਼ ਖਾਸ ਪਹਿਲਾ ਸਥਾਨ
200 ਮੀ ਗੁਰਸੇਵਕ ਸਿੰਘ ਹੌਜ਼ ਖਾਸ ਦੂਜਾ ਸਥਾਨ
400 ਮੀ ਅਰਸ਼ ਸਿੰਘ ਹੌਜ਼ ਖਾਸ ਪਹਿਲਾ ਸਥਾਨ
400 ਮੀ ਜਗਜੋਤ ਸੁੰਘ ਛਪੜੀ ਵਾਲਾ ਦੂਜਾ ਸਥਾਨ
600 ਮੀ ਸੁਮਿਤ ਕੁਮਾਰ ਲੱਖੋ ਵਾਲੀ ਪਹਿਲਾ ਸਥਾਨ
600 ਮੀ ਅਰਸ਼ ਸਿੰਘ ਹੌਜ਼ ਖਾਸ ਦੂਜਾ ਸਥਾਨ
100 ਮੀ ਦੌੜ ਲੜਕੀਆਂ ਸੁਮਨ ਰਾਣੀ ਛਪੜੀ ਵਾਲਾ ਪਹਿਲਾ ਸਥਾਨ
100 ਮੀ ਕਮਲਪੀ੍ਤ ਕੌਰ  ਹੌਜ਼ ਖਾਸ ਦੂਜਾ ਸਥਾਨ
200 ਮੀ ਕਮਲਪੀ੍ਤ ਕੌਰ ਹੌਜ਼ ਖਾਸ ਪਹਿਲਾ ਸਥਾਨ
200 ਮੀ ਸਿਮਰਜੀਤ ਕੌਰ ਹੌਜ਼ ਖਾਸ ਦੂਜਾ ਸਥਾਨ
400 ਮੀ ਹਰਦੀਪ ਕੌਰ  ਹੌਜ਼ ਖਾਸ ਪਹਿਲਾ ਸਥਾਨ
400 ਮੀ ਗੁਰਜੀਤ ਕੌਰ ਹੌਜ਼ ਖਾਸ ਦੂਜਾ ਸਥਾਨ
600 ਮੀ ਹਰਦੀਪ ਕੌਰ ਹੌਜ਼ ਖਾਸ ਪਹਿਲਾ ਸਥਾਨ
600 ਮੀ.ਗੁਰਜੀਤ ਕੌਰ ਹੌਜ਼ ਖਾਸ ਦੂਜਾ ਸਥਾਨ
ਲੰਬੀ ਛਾਲ ਲੜਕੇ ਧਰਮਿੰਦਰ ਸਿੰਘ ਹੌਜ਼ ਖਾਸ ਪਹਿਲਾ ਸਥਾਨ
ਲੰਬੀ ਛਾਲ ਲੜਕੇ ਗੁਰਸੇਵਕ ਸਿੰਘ ਹੌਜ਼ ਖਾਸ ਦੂਜਾ ਸਥਾਨ
ਲੰਬੀ ਛਾਲ ਲੜਕੀਆਂ ਹਰਦੀਪ ਕੌਰ ਹੌਜ਼ ਖਾਸ ਪਹਿਲਾ ਸਥਾਨ
ਲੰਬੀ ਛਾਲ ਲੜਕੀਆ ਸੁਮਨ ਰਾਣੀ ਛਪੜੀ ਵਾਲਾ ਦੂਜਾ ਸਥਾਨ
ਸਕੇਟਿੰਗ ਅਤੇ ਰੱਸੀ ਟੱਪਣਾ ਚੱਕ ਖੇੜੇ ਵਾਲਾ ਦੇ ਨਾਮ ਰਿਹਾ .
ਸਿੰਗਲ ਰੋਪ ਪਹਿਲਾ ਸਥਾਨ ਅਭਿਜੋਤ ਸਿੰਘ ਦੂਜਾ ਸਥਾਨ ਨਵਜੋਤ ਸਿੰਘ ਚੱਕ ਖੇੜੇ ਵਾਲਾ
ਡਬਲ ਰੋਪ ਪਹਿਲਾ ਸਥਾਨ ਨਵਜੋਤ ਸਿੰਘ ਚੱਕ ਖੇੜੇ ਵਾਲਾ, ਫਰੀ ਸਟਾਈਲ ਪਹਿਲਾ ਸਥਾਨ ਗੁਰਕੀਰਤ ਸਿੰਘ ਦੂਜਾ ਸਥਾਨ ਅਭਿਜੋਤ ਸਿੰਘ ਚੱਕ ਖੇੜੇ ਵਾਲਾ, ਜੌਗਿੰਗ ਮਨਦੀਪ ਪਹਿਲਾ,ਗੁਰਕੀਰਤ ਸਿੰਘ ਦੂਜਾ ਸਥਾਨ ਚੱਕ ਖੇੜੇ ਵਾਲਾਰੱਸੀ ਟੱਪਣਾ ਕੁੜੀਆਂ  ਸਿੰਗਲ ਵੀਰਪੀ੍ਤ ਕੌਰ ਚੱਕ ਖੇੜੇ ਵਾਲਾ ਪਹਿਲਾ ਸਥਾਨਰੱਸੀ ਟੱਪਣਾ  ਸਿੰਗਲ ਅਮਨਦੀਪ ਕੌਰ  ਦੂਜਾ ਸਥਾਨਰੱਸੀ ਟੱਪਣਾ ਡਬਲ ਰੋਪ ਵੀਰਪੀ੍ਤ ਕੌਰ ਚੱਕ ਖੇੜੇ ਵਾਲਾ ਪਹਿਲਾ ਸਥਾਨਲਰੱਸੀ ਟੱਪਣਾ ਫਰੀ ਸਟਾਇਲ ਕਮਲਪੀ੍ਤ ਕੌਰ ਹੌਜ਼ ਖਾਸ ਦੂਜਾ ਸਥਾਨਰੱਸੀ ਟੱਪਣਾ ਜੌਗਿੰਗ ਸੁਖਪੀ੍ਤ ਕੌਰ ਹੌਜ਼ ਖਾਸ ਪਹਿਲਾ ਸਥਾਨ ਅਮ੍ਤਿਪਾਲ ਕੌਰ ਚੱਕ ਖੇੜੇ ਵਾਲਾ ਦੂਜਾ ਸਥਾਨਇਸ ਸਮੇਂ ਸ਼ੀ੍ ਛਿੰਦਰ ਕੁਮਾਰ ਅਤੇ ਅਸ਼ਨ ਕੁਮਾਰ ਦੁਆਰਾ ਲੰਗਰ ਦਾ ਪ੍ਬੰਧ ਕੀਤਾ ਗਿਆ.ਇਸ ਖੇਡ ਮੇਲੇ ਵਿੱਚ ਸਰਜੀਤ ਸਿੰਘ, ਸੁਨੀਲ ਕੁਮਾਰ, ਗੁਰਦੀਪ ਸਿੰਘ,ਰੋਸ਼ਨ ਲਾਲ,ਤਰਸੇਮ ਕੁਮਾਰ ਮਹਿੰਦਰ ਸਿੰਘ ਐੱਚ.ਟੀ, ਸੁਖਮਿੰਦਰ ਸਿੰਘ ਐੱਚ.ਟੀ., ਰੇਣੂ ਬਾਲਾ,ਬਲਜਿੰਦਰ ਸਿੰਘ ਮੈਂਬਰ ਬਲੌਰ ਸਿੰਘ,ਜੰਗੀਰ ਸਿੰਘ, ਹੰਸ ਰਾਜ ਸੀਮਾ ਰਾਣੀ ਆਦਿ ਅਧਿਆਪਕ ਮੌਜ਼ੂਦ ਰਹੇ 

☛ਇਹ ਵੀ ਪੜ੍ਹੋ - ਸਕੂਲਾਂ ਦੀ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਹਨ ਉਪਰਾਲੇ 

ਇਹ ਵੀ ਪੜ੍ਹੋ : ਸੁੰਦਰ ਲਿਖਾਈ ਮੁਕਾਬਲੇ ਵਿਚ ਅਮਨਦੀਪ ਕੌਰ ਅਵੱਲ





advertisement 



Post a Comment

0 Comments