ਅੰਵਿਤਕਾ ਗਰੁੱਪ ਆਫ਼ ਕਨਟੈਪਰੀ ਆਰਟਿਸਟ ਐਡ ਇੰਨਟੈਕਚੁਅਲ ਦਿੱਲੀ ਵੱਲੋਂ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਵਿੱਚ ਅਲੱਗ-ਅਲੱਗ ਕਲਾ ਪ੍ਰਤਿਯੋਗਿਤਾ ਕਰਵਾਈ ਗਈ ਜਿਵੇਂ ਕਿ ਕਲਰਿੰਗ ਪ੍ਰਤਿਯੋਗਿਤਾ, ਗਰੀਟਿੰਗ ਪ੍ਰਤੀਯੋਗਿਤਾ ਕਰਵਾਈ ਗਈ। ਇਸ ਪ੍ਰਤਿਯੋਗਿਤਾ ਵਿੱਚ ਲੱਗਭੱਗ 179 ਬੱਚਿਆਂ ਨੇ ਭਾਗ ਲਿਆ ਜਿਸ ਵਿੱਚ 35 ਬੱਚਿਆਂ ਨੇ ਇਸ ਪ੍ਰਤਿਯੋਗਿਤਾ ਵਿੱਚ ਜਿੱਤ ਹਾਸਿਲ ਕੀਤੀ। ਜਿਸ ਵਿੱਚ ਕਲਰਿੰਗ ਪ੍ਰਤਿਯੋਗਿਤਾ ਵਿੱਚ ਰਹਿਮਤ ਸਚਦੇਵਾ, ਸੁਹਾਨੀ ਸਚਦੇਵਾ, ਅਰਮਾਨ ਸਚਦੇਵਾ ਨੂੰ ਸਰੋਜ ਪੁਰਸਕਾਰ ਮਿਲਿਆ। ਰੇਹਾਨ, ਹਰਗੁਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਜੈਸਮੀਨ ਨੂੰ ਸਿਲਵਰ ਜੁਬਲੀ ਪੁਰਸਕਾਰ ਮਿਲਿਆ। ਈਸ਼ਵਿੰਦਰ ਕੌਰ, ਦਵਿੰਦਰ ਪਾਲ ਸਿੰਘ, ਅਵਨੀਤ, ਏਂਜਲ ਸ਼ਰਮਾ, ਰੋਬਿਨਪ੍ਰੀਤ ਕੌਰ, ਹਰਨੂਰ ਕੌਰ ਨੇ ਸੋਨੇ ਦੇ ਮੈਡਲ ਹਾਸਿਲ ਕੀਤੇ। ਗਗਨਪ੍ਰੀਤ, ਜਸਕਰਨ ਵਰਮਾ, ਰਾਜਨ ਕੰਬੌਜ, ਰੌਬਿਨ, ਇੰਨਸਾਫਪ੍ਰੀਤ ਸਿੰਘ, ਮਨਦੀਪ ਸਿੰਘ, ਸਿਮਰਜੀਤ ਕੌਰ ਨੂੰ ਸਿਲਵਰ ਮੈਡਲ ਮਿਲਿਆ। ਨਵਰੋਜ, ਪ੍ਰਭਜੋਤ ਸਿੰਘ, ਜਸਕਿਰਤ ਕੌਰ, ਕਸ਼ਿਸ਼, ਸ਼ੁਭਗੁਨ ਸਿੰਘ, ਸ਼ਗੁਨਵੀਰ ਕੌਰ, ਨਵਨੀਤ ਕੌਰ, ਵਿਸ਼ਵਾਸਪ੍ਰੀਤ, ਹਰਮਨਪ੍ਰੀਤ ਸਿੰਘ, ਨਵਜੋਤ ਕੌਰ ਨੂੰ ਕਾਂਸੇ ਦਾ ਮੈਡਲ ਮਿਲਿਆ। ਇਸ ਤਰ੍ਹਾਂ ਗਰਿਟਿੰਗ ਪ੍ਰਤਿਯੋਗਿਤਾ ਵਿੱਚ ਐਸ਼ਮੀਤ ਕੌਰ, ਮੁਸਕਾਨ ਕੌਰ ਨੂੰ ਸੋਨੇ ਦਾ ਮੈਡਲ ਮਿਲਿਆ। ਧਾਨਿਆ ਗੁਪਤਾ ਨੂੰ ਸਿਲਵਰ ਪਦਕ ਮਿਲਿਆ। ਗੁਰਸਿਰਤ ਕੌਰ ਅਤੇ ਮੁਸਕਾਨ ਨੂੰ ਕਾਂਸੇ ਦਾ ਮੈਡਲ ਮਿਲਿਆ। ਇਹਨਾਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਦੇ ਪ੍ਰਿੰਸੀਪਲ ਸ਼੍ਰੀਮਾਨ ਪੰਕਜ ਧਮੀਜਾ, ਸਕੂਲ ਮੈਨਜਮੈਂਟ ਕਮੇਟੀ ਦੇ ਮੈਂਬਰ ਮਹੀਪਾਲ ਸਿੰਘ, ਕਮਲਪਾਲ ਸਿੰਘ, ਹਰਬੀਰ ਸਿੰਘ, ਮਹੀਪਾਲ ਸਿੰਘ, ਮੈਡਮ ਸਿਮਰਨ ਕੌਰ, ਮੈਡਮ ਸ਼ਮਾ ਰਾਣੀ, ਮੈਡਮ ਮੀਤਿਕਾ, ਮੈਡਮ ਰਵੀਨਾ ਅਤੇ ਸਮੂਹ ਸਕੂਲ ਸਟਾਫ ਨੇ ਮੈਡਮ ਦਿੰਦੇ ਹੋਏ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਤਰ੍ਹਾਂ ਜੀਵਨ ਵਿੱਚ ਅੱਗੇ ਵੱਧਦੇ ਰਹਿਣ ਦਾ ਆਸ਼ੀਰਵਾਦ ਦਿੱਤਾ।

0 Comments