・・・・ਪਿੱਛਲੇ ਅੰਕ ਤੋਂ ਅੱਗੇ ----....'''.ਫ਼ਾਜ਼ਿਲਕਾ ਦੀਆਂ ਯਾਦਾਂ ਲੜੀ ਨੰਬਰ-2
ਇਹ ਵੀ ਪੜ੍ਹੋ : ਫਿਰੋਜ਼ਪੁਰ ਜਿ਼ਲ੍ਹੇ ਤੇ ਇਕ ਪੰਛੀ ਝਾਤ-ਪੜ੍ਹਨ ਲਈ ਇਸ ਉਪਰ ਕਲਿੱਕ ਕਰੋ
ਵੰਸ਼ ਇੰਗਨੂ ਦਾ ਜਨਮ 21 ਅਪ੍ਰੈਲ 1822 ਨੂੰ ਨਾਗਪੁਰ ਵਿਚ ਪੈਟ੍ਰਿਕ ਵੰਸ਼ ਇਗਨੂੰ ਦੇ ਘਰ ਹੋਇਆ। ਉਸਦੀ ਮਾਤਾ ਦਾ ਨਾਂਅ ਕੈਥਰਾਈ ਫਰੇਸਰ ਸੀ। ਉਨਾਂ ਦੇ ਪਿਤਾ ਮਦਰਾਸ ਆਰਮੀ ਵਿਚ ਲੈਫ਼ਟੀਨੈਂਟ ਕਰਨਲ ਸਨ। ਜਿੰਨਾਂ ਨੇ ਸਿੱਖ ਅਤੇ ਬ੍ਰਿਟਿਸ਼ ਸਮਾਰਾਜ ਦੇ ਨਿਰਣਨਾਇਕ ਯੁੱਧ ਪਹਿਲੇ ਐਂਗਲੋ ਸਿੱਖ ਯੁੱਧ ਵਿਚ ਸੰਨ 1845-46 ਵਿਚ ਭਾਗ ਲਿਆ। ਮਾਰਚ 1841 ਵਿਚ ਬੰਗਾਲ ਵਿਚ ਬੰਗਾਲ ਸਰਵਿਸ ਵਿਚ ਜੁਆਇਨ ਕਰਨ ਵਾਲਾ ਨੌਜਵਾਨ ਵੰਸ਼ ਇਗਨੂੰ 1844 ਵਿਚ ਫ਼ਾਜ਼ਿਲਕਾ ਵਿਚ ਬੰਗਲੇ ਦਾ ਨਿਰਮਾਣਕਰਤਾ ਬਣ ਗਿਆ। ਉਨਾਂ ਨੇ ਬਹਾਵਲਪੁਰ ਦੇ ਨਵਾਬ ਮੁਹੰਮਦ ਬਹਾਵਲ ਖਾਨ ਤੋਂ ਥਾਂ ਲਈ ਅਤੇ ਬਾਧਾ ਝੀਲ ਮਤਲਬ ਕਿ ਹਰਸ਼ ਸੂ ਲੇਕ ਦੇ ਕਿਨਾਰੇ ਇਕ ਵਿਸ਼ਾਲ ਬੰਗਲੇ ਦਾ ਨਿਰਮਾਣ ਕਰਵਾਇਆ। ਇੱਥੇ ਬੰਗਲੇ ਵਿਚ ਹੀ ਹਰ ਸਰਕਾਰੀ ਅਤੇ ਗੈਰ ਸਰਕਾਰੀ ਕੰਮ ਹੁੰਦੇ ਰਹੇ। ਇੱਥੇ ਦੂਰ ਦੁਰਾਡੇ ਦੇ ਲੋਕ ਨਿਆਂ ਲੈਣ ਲਈ ਵੀ ਆਉਣ ਲੱਗੇ। ਬੰਗਲਾ ਨਾਂਅ ਤਾਂ ਫਿਰ ਹਰੇਕ ਦੀ ਜੁਬਾਨ 'ਤੇ ਚੜਨਾ ਹੀ ਸੀ। ਇਹ ਨਾਂਅ ਹਰੇਕ ਦੀ ਜੁਬਾਨ ਤੋਂ ਹੁੰਦਾ ਹੋਇਆ ਹਰੇਕ ਦੇ ਦਿਮਾਗ ਤੱਕ ਘਰ ਕਰ ਗਿਆ। ਇਹ ਹੀ ਕਾਰਨ ਫ਼ਾਜ਼ਿਲਕਾ ਦੇ ਨਾਂਅ ਤੋਂ ਪਹਿਲਾਂ ਫ਼ਾਜ਼ਿਲਕਾ ਦਾ ਨਾਂਅ ਬੰਗਲਾ ਹੋਇਆ ਕਰਦਾ ਸੀ। ਇਸ ਸ਼ਹਿਰ ਦੇ ਵੱਡ ਵਡੇਰੇ ਤਾਂ ਅਜੇ ਵੀ ਫ਼ਾਜ਼ਿਲਕਾ ਦਾ ਨਾਂਅ ਫ਼ਾਜ਼ਿਲਕਾ ਘੱਟ ਤੇ ਬੰਗਲਾ ਜਿਆਦਾ ਲੈਂਦੇ ਹਨ।
ਵੰਸ਼ ਇੰਗਨੂੰ ਦਾ ਕਲਕੱਤਾ ਤੋਂ ਮੁਲਤਾਨ ਤੱਕ ਦਾ ਸਫ਼ਰ
ਵੰਸ਼ ਇਗਨੂੰ ਸਿਆਸੀ ਅੰਗਰੇਜ ਅਫ਼ਸਰ ਸਨ। ਇਸ ਕਾਰਨ ਹਰ ਸਿਆਸੀ ਆਗੂ ਦਾ ਇੱਥੇ ਆਉਣਾ ਜਾਣਾ ਸੀ। ਸਿਆਸੀ ਨੇਤਾ ਹੀ ਨਹੀਂ ਹਰੇਕ ਹਰੇਕ ਅੰਗਰੇਜੀ ਅਧਿਕਾਰੀ ਵੀ ਇੱਥੇ ਜ਼ਰੂਰ ਆਉਂਦਾ ਸੀ। ਸਿਰਸਾ ਤੋਂ ਇਲਾਵਾ ਮਾਲਵਾ ਅਤੇ ਸਤਲੁਜ ਰਾਜ ਦੀਆਂ ਸਾਰੀਆਂ ਮੀਟਿੰਗਾਂ ਇੱਥੇ ਹੋਣ ਲੱਗੀਆਂ। ਇਕ ਨੌਜਵਾਨ ਅਫ਼ਸਰ ਦੀ ਅਗਵਾਈ ਵਿਚ ਬੰਗਲੇ ਦਾ ਨਾਂਅ ਤਾਂ ਥੋੜੇ ਜਿਹੇ ਮਹੀਨਿਆਂ ਵਿਚ ਹੀ ਮਸ਼ਹੂਰ ਹੋ ਗਿਆ। ਤਾਂ ਫਿਰ ਇੱਥੋਂ ਸ਼ੁਰੂ ਹੋਇਆ ਬੰਗਲਾ ਸ਼ਹਿਰ ਦੇ ਸਥਾਪਿਤ ਹੋਣ ਦਾ ਕੰਮ। ਇੱਧਰ ਵੰਸ ਇੰਗਨੂੰ ਨੇ 1844 ਵਿਚ ਬੰਗਲੇ ਦਾ ਨਿਰਮਾਣ ਕਰਵਾਇਆ ਅਤੇ ਉਧਰ ਦੀਵਾਨ ਮੂਲ ਚੰਦ ਨੂੰ ਮੁਲਤਾਨ ਦਾ ਗਵਰਨਰ ਬਣਾ ਦਿੱਤਾ ਗਿਆ। ਇਸ ਅਹੁਦੇ ਦੇ ਲਈ ਉਹ ਲਾਹੌਰ ਸਰਕਾਰ ਨੂੰ 20 ਲੱਖ ਰੁਪਏ ਸਲਾਨਾ ਅਦਾ ਕਰਦਾ ਸੀ। ਜਦੋਂ ਕਿ ਕਈ ਇਤਿਹਾਸਕਾਰਾਂ ਨੇ ਇਸ ਦੀ ਕੀਮਤ 12 ਲੱਖ ਰੁਪਏ ਵੀ ਦੱਸੀ ਹੈ। ਸਭਰਾਓਂ ਦੀ ਲੜਾਈ ਵਿਚ ਜੇਤੂ ਹੋਣ ਤੋਂ ਬਾਅਦ ਅੰਗਰੇਜਾਂ ਨੇ ਲਾਹੌਰ ਵੱਲ ਕੂਚ ਕੀਤਾ ਤਾਂ ਕਿਸੇ ਨੇ ਵੀ ਉਨਾਂ ਦੀ ਖਿਲਾਫ਼ਤ ਨਹੀਂ ਕੀਤੀ। ਆਖਰ 20 ਫਰਵਰੀ 1846 ਨੂੰ ਅੰਗਰੇਜਾਂ ਦੀ ਫੌਜ ਲਾਹੌਰ ਪਹੁੰਚ ਗਈ।
ਇਹ ਵੀ ਪੜ੍ਹੋ- ਫਾਜ਼ਿਲਕਾ ਨਾਂ ਬਾਅਦ ‘ਚ ਮਿਲਐ, ਰਾਜਾ ਤਾਂ ਪਹਿਲਾਂ ਹੀ ਆਇਆ ਸੀ -
ਇਸ ਵਿਚਕਾਰ ਹੀ ਬੰਗਲੇ ਦੀ ਪ੍ਰਸਿੱਧੀ ਆਪਣੇ ਪੂਰੇ ਜੋਬਨ 'ਤੇ ਸੀ। ਇਕ ਖੁਸ਼ਹਾਲ ਅਤੇ ਸੁਪਨਿਆਂ ਦੇ ਸ਼ਹਿਰ ਵੱਸਣ ਦੀ ਯੋਜਨਾ ਤਿਆਰ ਹੋ ਰਹੀ ਸੀ ਕਿ ਵੰਸ ਇੰਗਨੂੰ ਨੂੰ ਇੱਥੋਂ ਦੇ ਨਾਲ ਹੀ 13-12-1845 ਨੂੰ ਫਿਰੋਜ਼ਪੁਰ ਦਾ ਵਾਧੂ ਚਾਰਜ ਦੇ ਦਿੱਤਾ ਗਿਆ। ਜਿੱਥੇ ਉਹ 23-02-1846 ਤੱਕ ਰਹੇ। ਇਸ ਤੋਂ ਬਾਅਦ ਇਗਨੂੰ ਦੀ ਬਦਲੀ ਲਾਹੌਰ ਕਰ ਦਿੱਤੀ ਗਈ। ਲਾਹੌਰ ਸਿੱਖਾਂ ਦੀ ਰਾਜਧਾਨੀ ਸੀ।
covid-19 -ਸਵੇਰੇ 7 ਤੋਂ ਸਵੇਰੇ 11 ਵਜੇ ਤੱਕ ਸੀਮਿਤ ਆਵਾਜਾਈ ਦੀ ਆਗਿਆ-cm punjab
---ਚੱਲਦਾ ਬਾਕੀ ਕੱਲ
ਫ਼ਾਜ਼ਿਲਕਾ ਦੇ ਇਤਿਹਾਸਕਾਰ : ਲਛਮਣ ਦੋਸਤ ਦੀ ਕਿਤਾਬ ਫ਼ਾਜ਼ਿਲਕਾ ਇਕ ਮਹਾਂਗਾਥਾ ਦਾ ਪੰਜਾਬੀ ਰੁਪਾਂਤਰਣ
comment and share

0 Comments