ਜ਼ਿਲਾ ਫਿਰੋਜ਼ਪੁਰ ਦਾ ਨਾਮਕਰਣ- ਫਿਰੋਜ਼ਪੁਰ ਸ਼ਹਿਰ ਦੀ ਨੀਂਹ ਤੁਗਲਕ ਵੰਸ਼ ਦੇ ਸਾਸਕ ਫਿਰੋਜ਼ ਤੁਗਲਕ 1351-88 ਈਂ ਵਿਚ ਰੱਖੀ ਸੀ । ਉਨਾਂ ਦੇ ਨਾਮ ਤੇ ਇਸ ਸ਼ਹਿਰ ਦਾ ਨਾਮ ਫਿਰੋਜਪੁਰ ਪਿਆ । ਅੱਜ ਇਹ ਇਤਿਹਾਸਕ ਸ਼ਹਿਰ ਹੈ । ਦਿੱਲੀ ਅਤੇ ਲਾਹੌਰ ਦੇ ਸ਼ਾਸਕਾਂ ਨਾਲ ਇਸ ਦੇ ਕਾਫੀ ਸਬੰਧ ਰਹੇ । ਫਿਰੋਜ਼ਪੁਰ ਦਾ ਇਤਿਹਾਸ- ਭੂਗੋਲਿਕ ਪੱਖ ਤੋ ਇਹ ਸ਼ਹਿਰ ਪੰਜਾਬ ਵਿਚ ਪੱਛਮ ਵਿਚ ਪਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ।ਪੰਜਾਬੀ ਸੂਬਾ ਬਣਨ ਤੋ ਪਹਿਲਾਂ ਇਹ ਜ਼ਿਲਾ ਜਲੰਧਰ ਡਵੀਜ਼ਨ ਵਿਚ ਦੱਖਣੀ ਸਿਰੇ ਤਸ ਸਥਿਤ ਸੀ । 15 ਅਗਸਤ 1973 ਈ ਨੂੰ ਫਿਰੋਜਪੁਰ ਇੱਕ ਡਵੀਜਨ ਬਣ ਗਿਆ। ਫਿਰੋਜਪੁਰ ਜ਼ਿਲੇ ਦੀ ਪੂਰਬੀ ਹੱਦ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲਿਆ ਨਾਲ ਲੱਗਦੀ ਹੈ । ਪੂਰਬ ਉਤਰ ਵੱਲ ਲੁਧਿਆਣਾ , ਜਲੰਧਰ, ਕਪੂਰਥਲਾ ਅਤੇ ਤਰਨਤਾਰਣ ਜ਼ਿਲੇ ਨਾਲ ਲੱਗਦੀ ਹੈ । ਫਾਜ਼ਿਲਕਾ ਜ਼ਿਲਾ ਬਣਨ ਤੋ ਪਹਿਲਾਂ ਇਸ ਦੀਆ ਹੱਦਾ ਰਾਜਸਥਾਨ ਅਤੇ ਹਰਿਆਣਾ ਨਾਲ ਲੱਗਦੀਆਂ ਸਨ । ਫਿਰੋਜਪੁਰ ਜ਼ਿਲੇ ਦੇ ਸਾਰੇ ਸ਼ਹਿਰ ਰੇਲ ਅਤੇ ਸੜਕ ਲਿੰਕ ਨਾਲ ਜੁੜੇ ਹੋਏ ਹਨ । ਇਹ ਸ਼ਹਰਿ ਹੁਸੈਨੀਵਾਲਾ ਬਾਰਡਰ ਤੋ 11 ਕਿਲੋਮੀਟਰ , ਅਮ੍ਰਿਤਸਰ ਤੋਂ 116 ਕਿਲੋਮੀਟਰ, ਜਲੰਧਰ ਤੋ 130 ਕਿਲੋਮੀਟਰ , ਜਲੰਧਰ ਤੋ 130 ਕਿਲੋਮੀਟਰ , ਲੁਧਿਆਣੋ ਤੋਂ 122 ਕਿਲੋਮੀਟਰ, ਬਠਿੰਡਾ ਤੋ 103 ਕਿਲੋਮੀਟਰ ਅਤੇ ਫਾਜ਼ਲਕਾ ਤੋ 86 ਕਿਲੋਮੀਟਰ ਸਥਿਤ ਹੈ । ਗਲੋਬ ਉਪਰ ਇਹ 29 55 ਤੋ 31-09 ਵਿਥਕਾਰ ਉਪਰ ਸਥਿਤ ਹੈ ।
ਇਹ ਵੀ ਪੜ੍ਹੋ : ਵੰਸ਼ ਇੰਗਨੂੰ ਦਾ ਕਲਕੱਤਾ ਤੋਂ ਮੁਲਤਾਨ ਤੱਕ ਦਾ ਸਫ਼ਰ : ਇਸ ਨੂੰ ਪੜ੍ਹਨ ਲਈ ਇਸ ਲਿੰਕ ਉਪਰ ਕਲਿੱਕ ਕਰੋ
ਇਤਿਹਾਸ- ਫਿਰੋਜਪੁਰ ਨਾਲ ਦਿੰਲੀ ੱਸਲਤਨਤ ਅਤੇ ਮੁਗਲ ਰਜਿਆਾਂ ਦਾ ਸਬੰਧ ਰਿਹਾ ਹੈ , ਫਿਰੋਜ਼ਸਾਹ ਅਤੇ ਗੁਗਲ ਰਾਜ ਦੇ ਸਮੇਂ ਫਿਰੋਜ਼ਪੁਰ ਸੈਨਿਕ ਛਾਉਣੀ ਦੇ ਤੇ ਵਰਤਿਆ ਜਾਂਦਾ ਸ਼ਹਿਰ ਸੀ । ਅੰੇਗਰਾਂ ਦੇ ਆੳਞੁਣ ਨਾਲ ਫਿਰੋਜਪਰ ਦੀ ਮਹੱਤਾ ਵਿਚ ਹੋਰ ਵਾਘਾ ਹੋਇਆ । 1836 ਈ ਵਿਚ ਅੰਗਰੇਜਾਂ ਨੇ ਇਸ ਸ਼ਹਿਰ ਨੂੰ ਜ਼ਿਲੇ੍ਰੇ ਵੱਜੋਂ ਪ੍ਰਵਾਨਗੀ ਦਿੱਤੀ । ਫਿਰੋਜ਼ਪੁਰ ਤੇ ਕਬਜ਼ਾ ਕਰਨ ਕਾਰਨ ਅੰਗਰੇਜ਼ਾਂ ਦੇ ਸਿਖਰਾਜ ਨਾਲ ਮਤਭੇਦ ਸ਼ੁਰੂ ਹੋ ਗਏ । ਪਰ ਅੰਗਰੇ! ੍ਵੇ ਫਿਰੋਜਪੁ ਤੇ ਅਪਣਾ ਕਬਜ਼ਾ ਨਹੀਂ ਛੱਡਿਆ । ਪਹਿਲੀ ਸਿੱਖਚ ਐਵਲੋਂ ਵਾਰ ਜਿਹੜੀਹ ਕਿ 1945 46 ਈ ਵਿਚ ਲੜਗਈ , ਇਸ ਲੜਾਈ ਦੀਆਂ ਪਹਿਲੀਆਂ ਦੋ ਲੜਾਈਆਂ ਫਿਰੋਜਪੁਰ ਦੀ ਧਰਤੀ ਤੇ ਲੜੀਆਂ ਗਈਆਂ । 1857 ਦੇ ਵਿਰੋਹ ਸਮੇਂ ਵਿੀ ਫਿਰੋਜਪਰ ਅਤੇ ਫਾਜ਼ਿਲਕਾ ਦੀਆਂ ਸੈਨਿਕ ਛਾਉਣੀਆਂ ਪੂਰੀਏ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ । ਪਰ ਇਸ ਵਿਦਰੋਹ ਨੂੰ ਇੱਥੇ ਹੀ ਦਬਾ ਦਿੱਤਾ ਗਿਆ । ਇਸ ਤੋ ਬਿਨਾਂ ਸਾਰਾਗੜੀ ਗੁਰਦੁਆਰਾ ਵੀ ਸ਼ਹੀਦਾਂ ਦੀ ਯਾਦ ਵਿਚ ਬਣਿਆ ਹੈ । ਜਿੱਕੇ ਕਾਫੀ ਸੈਨਿਕ ਸ਼ਹੀਦੀ ਪ੍ਰਾਪਤ ਕਰ ਗਏ ਸਨ । ਫਿਰੋਜ਼ਪੁਰ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਸ਼ਾਹੀਦਾਂ ਨਾਲ ਵੀ ਸਬੰਧਤ ਸ਼ਹਿਰ ਹੈ । ਸਿਰਮੌਰ ਸ਼ਹੀਦ ਸ. ਭਗਤ ਸਿੰਘ , ਰਾਜਗੁਰੂ , ਸੁਖਦੇਵ ਜੀ ਦੀਆਂ ਸਮਾਧਾਂ ਫਿਰੋਜ਼ਪੁਰ ਦੇ ਹੂਸੈਨੀਵਾਲਾ ਵਿਚ ਹੀ ਹਨ ।
ਇਹ ਵੀ ਪੜ੍ਹੋ ਬੰਗਾਲ ਸਰਵਿਸ ਵਿਚ ਜੁਆਇਨ ਕਰਨ ਵਾਲਾ ਨੌਜਵਾਨ ਵੰਸ਼ ਇਗਨੂੰ 1844 ਵਿਚ ਫ਼ਾਜ਼ਿਲਕਾ ਵਿਚ ਬੰਗਲੇ ਦਾ ਨਿਰਮਾਣਕਰਤਾ ਬਣ ਗਿਆ। ਪੜ੍ਹਨ ਲਈ ਇਸ ਲਿੰਕ ਉਪਰ ਕਲਿੱਕ ਕਰੋ
ਇਸ ਜ਼ਿਲੇ ਦੇ ਪ੍ਰਬੰਧਕੀ ਪਿਤੋਕੜ ਤੇ ਨਜ਼ਰ ਮਾਰੀਏ ਤਾਂ 1836 ਈ ਵਿਚ ਜਿਲਾ ਬਣਨ ਉਪਰੰਤ ਪਹਿਲੀ ਸਿੱਖ ਐਗਲੋਂ ਵਾਰ ਤੇ ਬਾਅਦ ਲਾਹੌਰ ਰਾਜ ਦੋ ਸਤਲੁਜ਼ ਦੇ ਪੂਰਬੀ ਦਿਸ਼ਾ ਦੇ ਕੁਝ ਇਲਾਕੇ ਇਸ ਜ਼ਿਲੇz ਵਿਚ ਸ਼ਾਮਿਲ ਕਰ ਲਏ ਗਏ । ਜਦੋ ਬੰਧਨੀ ਜਿਲਾ ਤੋੜਿਆ ਗਿਆ ਤਾਂ ਇਸ ਦੇ ਕੁਝ ਜ਼ਿਲੇ ਇਸ ਇਲਾਕੇ ਵਿਚ ਸ਼ਾਮਿਲ ਕਰ ਲਏ ਗਏ । 1852 ਈ ਵਿਚ ਮੁਕਤਸਰ ਅਤੇ ਕੋਟਕਪੂਰਾ ਦੇ ਇਲਾਕੇ ਇਸ ਵਿਚ ਸ਼ਾਮਿਲ ਕੀਤੇ । 1856 ਈ ਵਿਚ ਮਮਦੋਟ ਦੇ ਨਵਾਬ ਦੀ ਰਿਆਸਤ ਵੀ ਖਤਮ ਕਰਕੇ ਇਸ ਨੂੰ ਰਿਫੋਜ਼ੁਰ ਜ਼ਿਲੇ ਵਿਚ ਸ਼ਾਮਿਲ ਕੀਤਾ ਗਿਆ । 1958 ਈਂ ਵਿਚ ਸਿਬੀਆਂ ਪਿੰਡ ਫਰੀਦਕੋਟ ਜ਼ਿਲ੍ਰੇ ਤੋ ਲੈ ਕੇ ਵਾਪਸ ਫਿਰੋਜਪੁਰ ਵਿਚ ਮਿਲਾ ਦਿੱਤਾ ਗਿਆ । 1884 ਈਂ ਵਿਚ ਸਿਰਸਾ ਜ਼ਿਲੇ੍ਰੇ ਨੂੰ ਸ੍ਰਾਮਿਲ ਕਰ ਦਿੱਤਾ ਅਿਗਾ । 1959 ਈ ਵਿਚ ਫਿਰੋਜ਼ਪੁਰ ਦੀ ਨਥਾਨਾ ਸਬ ਡਵੀਜ਼ਨ ਦੇ 37 ਪਿੰਡ ਬਠਿੰਡਾ ਜ਼ਿਲੇ੍ਰੇz ਵਿਚ ਮਿਲਾ ਦਿੱਤੇ ਗਏ । 1961 ਈਂ ਵਿਚ ਪਕਿਸਤਾਨ ਬਣਨ ੰਤੀ ਨਾਲ ਇੱਕ ਸਮਝੌਤਾ ਕਰਕੇ ਪਕਿਸਤਾਨ ਤੋ ਹੂਸੈਨੀਵਾਲਾ ਦਾ ਕੁਝ ਹਿੱਸਾ ਲੈ ਕੇ ਫਾਜ਼ਿਲਕਾ ਸਬ ਡਵੀਜਨ ਬਣਾ ਦਿਤੀ ਗਇਈ ।
ਸੁਲੇਮਾਨਕੀ ਹੈਡ ਵਰਕਸ ਪਾਕਿਸਤਾਨ ਨੂੰ ਦੇ ਦਿੱਤਾ । 17 ਮਾਰਚ 1970 ਈ ਵਿਚ ਫਿਰੋਜ਼ਪੁਰ ਦੀਜੀਰਾ ਤਹਿਸੀ ਦੇ 3 ਪਿੰਡ ਜਲੰਧਰ ਜਿਲੇ ਦੀ ਨਕੋਦਰ ਤਹਿਸੀਲ ਸ਼ਾਹ ਕੋਟ ਸਬ ਡਵੀਜ਼ਨ ਨੂੰ ਦੇ ਦਿੱਤੇ ਗਏ । ਅਤੇ ਨਕੋਦਰ ਤਹਿਸੀਲ ਦੇ 18ਪਿੰਡ ਜੀਰ ਤਹਿਸੀਲ ਤੋ ਲੈ ਕੇ ਦੇ ਦਿੱਤੇ ਗਏ । ਜਿਲੇ੍ਰੇ ਦੀ ਪੱਟੀ ਤਹਿਸੀਲ ਦੇ 9 ਪਿੰਡ ਜੀਰਾ ਤਹਿਸੀਲ ਨੂੰ ਦਿੱਤੇ ਗਹੇ । 7 ਅਗਸਤ 1972 ਈਂ ਫਿਰੋਜ਼ਪੁਰ ਦੀਆਂ ਦੋ ਤਹਿਸੀਲਾਂ ਮੋਗਾ ਅਤੇ ਮੁਕਤਸਰ ਫਰੀਦਕੋਟ ਵਿ ਮਿਲਾ ਦਿੱਤੀਆਂ ਗਈਆਂ । ਅਤੇ ਫਿਰੋਜਪੁ ਕੋਲ ਫਿਰੋਜਪੁਰ ਜਿਲ੍ਰੇ ਦੇ ਫਾਜ਼ਿਲਕਾ , ਅਬੋਹਰ ਅਤੇ ਜਲਾਲਾਬਾਦ ਪੱਛਮੀਂ ਸ਼ਹਿਰਾਂ ਨੂੰ ਮਿਲਾ ਕੇ ਅੱਲਗ ਜ਼ਿਲਾ ਫਾਜ਼ਿਲਕਾ ਬਣਾ ਦਿੱਤਾ ਗਿਆ ।
ਫਿਰੋਜ਼ਪੁਰ ਜ਼ਿਲੇ ਦਾ ਧਰਾਤਲ ਇਹ ਮੈਦਾਨੀ ਇਲਾਕਾ ਹੈ ਸਤਲੁਜ਼ ਦਰਿਆ ਫਿਰੋਜਪੁਰ ਜਿਲੇ ਨੂੰ ਜਲੰਧਰ ਕਪੂਰਥਲਾ ਅਤੇ ਅਮ੍ਰਿਤਸਰ ਤੋ ਅੰਲਗ ਕਰਦਾ ਹੈ । ਸਤਲੁਜ਼ , ਫਿਰੋਜਪੁਰ ਜ਼ਿਲੇ ਦੀ ਉਤਰ ਪੱਛਮ ਸੀਮਾ ਦੇ ਨਾਲ ਨਾਲ 200 ਕਿਲੋਮੀਟਰ ਦੀ ਦੂਰੀ ਤਹਿ ਕਰਦਾ ਹੈ ਜਲੰਧਰ ਅਤੇ ਲੁਧਿਆਣਾ ਜ਼ਿਲਾ ਲੰਘ ਕੇ ਇਹ ਭੋਦੀਵਾਲਾ ਤੋਂ ਇਹ ਫਿਰੋਜਪੁਰ ਜਿਲੇੇ ਵਿਚ ਦਾਖਲ ਹੁੰਦਾ ਹੈ । ਇਸ ਸਥਾਨ ਤੋ 40 ਕਿਲੋਮੀਟਰ ਦੀ ਦੂਰੀ ਤੇ ਇਹ ਹਰੀਕੇ ਪੁੱਜਦਾ ਹੈ ਜਿੱਥੇ ਉਤਰ ਪੂਰਬ ਵੱਲੋਂ ਆ ਰਿਹਾ ਬਆਸ ਦਰਿਆ ਇਸ ਵਿਚ ਸ਼ਾਮਿਲ ਹੁੰਦਾ ਹੈ । ਇਹ ਦਰਆ ਪਿਲੇ 400 ਸਾਲਾਂ ਦੇ ਸਮੇਂ ਤੋ ਦੇਸ਼ ਦਾ ਮਹੱਤਵਪੂਰਨ ਦਰਿਆ ਰਿਹਾ ਹੈ । ਭਾਖੜਾ ਡੈਮ ਬਨਣ ਤੋ ਪਹਿਲਾਂ ਇਹ ਦਰਿਆ ਇਸ ਇਲਾਕੇ ਲਈ ਵਿਨਾਸ਼ਕਾਰੀ ਸਾਬਤ ਹੁੰਦਾ ਸੀ । ਹੁਣ ਇਹ ਦਰਿਆ ਸਾਰਾ ਸਾਲ ਵਹਿੰਦਾ ਰਹਿੰਦਾ ਹੈ । ਹਰੀਕੇ ਦੇ ਸਥਾਨ ਤੋ ਨਹਿਰਾਂ ਕੱਢ ਕੇ ਰਾਜਸਥਾਨ ੂ ਪਾਣੀ ਦਿੱਤਾ ਗਿਆ । ਫਿਰੋਜ਼ਪੁਰ ਜ਼ਿਲੇਕੇ ਦੇ ਖੇਤਾਂ ਦੀ ਸਿਚੰਵੀ ਵੀ ਇੱਥੋ ਨਹਿਰਾਂ ਕੱਢ ਕੇ ਕੀਤੀ ਜਾਂਦੀ ਹੈ । ਰਾਜਸਥਾਨ ਨੂੰ ਜਾ ਰਹੀਆਂ ਨਹਿਰਾਂ ਕਾਰਨ ਫਿਰੋਜ਼ਪੁਰ ਜ਼ਿਲੇਕੇ ਦੇ ਕਈ ਇਲਕਾੇ ਵਾਟਰ ਫੋਗਿੰਗ ਦਾ ਸਿਕਾਰ ਵੀ ਹੋ ਰਹੇ ਹਨ ।
ਫਿਰੋਜ਼ਪੁਰ ਜ਼ਿਲੇ ਦਾ ਵਧੇਰੇ ਖੇਤਰ ਜੰਗਲੀ ਹੁੰਦਾ ਸੀ। ਪਰ ਜਨ ਸੰਖਿਆ ਵੱਧਣ ਨਾਲ ਜੰਗਲੀ ਖੇਤਰ ਨੂੰ ਖੇਤੀ ਯੌਗ ਭੂਮੀ ਵਿਚ ਤਬਦੀਲ ਕਰ ਲਿਆ ਗਿਆ। ਇਸ ਖੇਤਰ ਵਿਚ ਜੰਗਲੀ ਖੇਤਰ ਬਹੁਤ ਹੀ ਘੱਟ ਗਿਆ ਹੈ । ਫਿਰੋਜ਼ਪੁਰ ਜ਼ਿਲੇੇ ਦੇ ਪ੍ਰਮੁੱਖ ਦਰਖਤ ਸੀਸੀਮ ਟਾਹਲੀ ਕਿੱਥਰ , ਨਿੰਮ , ਬਕੈਨ , ਜੰਡ, ਰੇਰੂ, ਪਿੱਪਲ ਅਤੇ ਬੋਹੜ ਆਦਿ ਹਨ । ਪਿਛਲੇ ਸਮਿਆਂ ਵਿਚ ਪਿਲਛੀ ਅਤੇ ਫਰਵਾਹ ਦੀਆਂ ਝਾੜੀਆਂ ਵੀ ਕਾਫੀ ਹੁੰਦੀਆਂ ਸਨ । ਇਸ ਜ਼ਿਲੇ੍ਰੇ ਦਾ ਫਾਜਲਕਾ ਅਬੋਹਰ ਖੇਤਰ ਦਾ ਕਾਫੀ ਹਿੱਸਾ ਰੇਤਲਾ ਹੈ । ਅੱਜ ਵੀ ਇੱਥੇ ਰੇਤ ਦੇ ਟਿੱਬੇ ਦੇਖੇ ਜਾ ਸਕਦੇ ਹਨ । ਫਸਲਾਂ ਦੇ ਖੇਤਰ ਵਿਚ ਇੱਥੇ ਕਣਕ ਝੋਨੇ ਦਾ ਫਸਲੀਂ ਚੱਕਰ ਹੀ ਅਪਣਾਇਆ ਜਾਂਦਾ ਹੈ । ਪਰ ਫਾਜ਼ਿਲਕਾ-ਅਬੋਹਰ ਦੇ ਖੇਤਰ ਕਪਾਹ ਅਤੇ ਬਾਗਾਂ ਲਈ ਵੀ ਪ੍ਰਸਿੱਧ ਹਨ ।
ਪੰਛੀ ਜਾਨਵਰ ਫਿਰੋਜ਼ਪੁਰ ਜ਼ਿਲੇ੍ਰੇ ਦੇ ਦਰਿਆਈ ਖੇਤਰ ਵਿਚ ਪੰਛੀ ਪਾਏ ਜਾਂਦੇਂ ਹਨ ਜਿਵੇ ਗੁਟਾਰਾਂ , ਕਾਲਾ ਤਿੱਤਰ , ਭੁਟੀਟਰ , ਹੰਸ , ਮੁਰਗਾਬੀ, ਮੋਰ , ਕਬੂਤਰ , ਤੋਤਾ , ਚਿੜੀ ਆਦਿ। ਅੱਜ ਇਨਾਂ ਪੰਛੀਆਂ ਦੀ ਗਿਣਤੀ ਘੱਟ ਰਹੀ ਹੈ । ਪਾਲਤੂ ਜਾਨਵਰਾਂ ਤੋ ਇਲਾਵਾ ਇਸ ਖੇਤਰ ਦੇ ਲੋਕ ਖਾਸ ਕਰਕੇ ਅਬੋਹਰ ਦੀ ਬਿਸ਼ਨੋਈ ਜਾਤੀ ਦੇ ਲੋਕ ਨੇ ਜੰਗਲੀ ਜਾਨਵਰ ਜਿਵੇਂ ਕਾਲਾ ਹਿਰਨ, ਰੋਜ ਨੀਲ ਗਾਂ ਆਦਿ ਦੀ ਰਾਖੀ ਲਈ ਸੈਚਰੀ ਸਥਾਪਨਾ ਕੀਤੀ ਹੈ । ਇਨਾਂ ਪਿੰਡਾਂ ਵਿਚ ਇਨਾਂ ਜਾਨਵਰਾਂ ਦੇ ਸ਼ਿਕਾਰ ਤੇ ਪਾਬੰਦੀ ਹੈ ।
ਫਿਰੋਜ਼ਪੁਰ ਜ਼ਿਲੇz ਦੀ ਭਾਸ਼ਾ ਇਸ ਜ਼ਿਲੇz ਵਿਚ ਆਮ ਤੌਰ ਤੇ ਪੰਜਾਬੀ ਦੀ ਉਪ ਬੋਲੀ ਮਲਵੲ ਬੋਲੀ ਜਾਂਦੀ ਹੈ । ਕੁਝ ਪਰਿਵਾਰ ਮਾਝੇ ਤੋ ਆਏ ਹੋਣ ਕਾਰਨ ਉਨਾਂ ਦੀ ਬੋਲੀ ਵਿਚ ਮਾਝੀ ਉਪ ਬੋਲੀ ਦਾ ਪ੍ਰਭਾਵ ਪੈਦਾਂ ਹੈ । ਪਕਿਸਤਾਨ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦੀ ਰਾਏ ਸਿੱਖ ਜਾਤੀ ਪਾਕਿਸਤਾਨ ਤੋ ਆਈ ਹੈ। ਉਨਾਂ ਦੀ ਭਾਸ਼ਾ ਉਪਰ ਪਾਕਿਸਤਾਨ ਦੀ ਪੰਜਬੀ ਦੀ ਉਪ ਬੋਲੀ ਮੁਲਤਾਨੀ ਦਾ ਪ੍ਰਭਾਵ ਹੈ । ਇਸ ਜ਼ਿਲੇ ਦੇ ਲੋਕਾਂ ਦਾ ਜੀਵਨ ਪੱਧਰ ਕਾਫੀ ਨੀਵਾਂ ਹੈ । ਸਤਲੁਜ਼ ਦਰਿਆ ਲੱਗਦਾ ਹੋਣ ਕਾਰਨ ਵਾਰ ਵਾਾਰ ਇਸ ਜ਼ਿਲੇ ਵਿਚ ਹੜਾਂ ਦਾ ਖਤਰਾ ਬਣਿਆ ਰਹਿੰਦਾ ਹੈ । ਅੱਜ ਵੀ ਇੱਥੋ ਦੇ ਲੋਕ ਆਪਣੇ ਪੁਰਾਤਨ ਰੀਤੀ ਰਿਵਾਜਾਂ ਨੂੰ ਸਾਂਭੀ ਬੈਠੇ ਹਨ । ਲੋਕਾਂ ਦਾ ਆਪਣੇ ਸੱਭਿਆਚਾਰ ਪ੍ਰਤੀ ਝੁਕਾਅ ਕਾਫੀ ਹੈ । ਇਸ ਜ਼ਿਲੇ ਦੀ ਜ਼ਿਆਦਾ ਗਿਣਤੀ ਲੋਕ ਪਿੰਡਾਂ ਵਿਚ ਵੱਸਦੇ ਹਨ । ਰਾਜਸਥਾਨ ਨਾਲ ਲੱਗਦੀ ਸਰਹੱਦੇ ਦੇ ਲੋਕ ਅਜੇ ਵੀ ਕੱਚੇ ਢਾਰਿਆਂ ਵਿਚ ਦਿਨ ਕੱਟੀਆਂ ਕਰ ਰਹੇ ਹਨ ।
ਫਿਰੋਜ਼ਪੁਰ ਜ਼ਿਲੇ ਵਿਚ ਜਾਤ ਬਰਾਦਰੀ ਅਤੇ ਹੋਰ ਕਬੀਲੇ - ਜ਼ਿਲਾ ਫਿਰੋਜ਼ਪੁਰ ਵਿਚ ਕਈ ਜਾਤਾਂ ਦੇ ਲੋਕ ਵੱਸਦੇ ਹਨ ।

![]() |
| ਕੁਦਰਤ ਦੀ ਬੁੱਕਲ ਵਿਚ ਅਠਖੇਲੀਆਂ ਕਰਦੇ ਪੰਛੀ |

0 Comments