DISTRICT OF PUNJAB MOGA - ਮੋਗਾ ਪੰਜਾਬ histroy and tourism moga
moga punjab
Go to moga punjab
https://moga.nic.in/
https://moga.nic.in/history/
https://moga.nic.in/election/election-latest/
help line moga
https://moga.nic.in/helpline/
ਮੋਗਾ ਜ਼ਿਲਾ 17 ਵੇਂ ਜ਼ਿਲ੍ਹਾ ਹੈ ਜੋ 24 ਨਵੰਬਰ 1995 ਨੂੰ ਪੰਜਾਬ ਰਾਜ ਦੇ ਨਕਸ਼ੇ ਉੱਤੇ ਖਿੱਚਿਆ ਗਿਆ ਸੀ। ਇਸ ਤੋਂ ਪਹਿਲਾਂ, ਮੋਗਾ ਫਰੀਦਕੋਟ ਜ਼ਿਲੇ ਦਾ ਉਪ-ਡਿਵੀਜ਼ਨ ਸੀ.
ਜੇਕਰ ਮੋਗਾ ਜਿ਼ਲ੍ਹੇ ਉਪਰ ਇਕ ਵਾਰ ਪੰਛੀ ਝਾਤ ਮਾਰੀਏ ਤਾਂ ਇਹ ਜਿ਼ਲ੍ਹਾ ਮੰਡਲ ਫਿਰੋਜ਼ਪੁਰ ਅਧੀਨ ਆਉਂਦਾ ਹੈ। ਇਸ ਦਾ ਹੈਡਕੁਆਰਟਰ -ਮੋਗਾ ਹੈ। ਇਸ ਜਿ਼ਲ੍ਹੇ ਦਾ ਖੇਤਰਫ਼ਲ 2,216 ਵਰਗ ਕਿਲੋਮੀਟਰ ਹੈ। ਇਸ ਜਿ਼ਲ੍ਹੇ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 9,92,289 ਸੀ। ਇਸ ਜਿ਼ਲ੍ਹੇ ਦੀਆਂ ਤਹਿਸੀਲਾਂ ਦੀ ਗੱਲ ਕਰੀਏ ਤਾਂ ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਮੋਗਾ ਹਨ। ਜਦੋਂ ਕਿ ਸਬ ਤਹਿਸੀਲਾਂ ਵਿਚ ਧਰਮਕੋਟ, ਬੱਧਣੀ ਕਲਾਂ ਆਉਂਦੀਆਂ ਨੇ, ਇਸ ਜਿ਼ਲ੍ਹੇ ਦੇ ਬਲਾਕਾਂ ਵਿਚ ਧਰਮਕੋਟ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ 1 ਅਤੇ ਦੋ ਸ਼ਾਮਿਲ ਹਨ। ਇਸ ਜਿ਼ਲ੍ਹੇ ਦੀ ਮਿਉਸੀਂਪਲ ਕਮੇਟੀ ਕਲਾਸ 1 ਮੋਗਾ, ਮਿਉਂਸੀਪਲ ਕਮੇਟੀ ਕਲਾਸ ਤਿੰਨ ਧਰਮਕੋਟ ਆਉਂਦੀਆਂ ਨੇ। ਨਗਰ ਪੰਚਾਇਤਾਂ ਵਿਚ ਬੱਧਣੀ ਕਲਾਂ ਅਤੇ ਬਾਘਾ ਪੁਰਾਣਾ ਅਤੇ ਵਿਧਾਨ ਸਭਾ ਸੀਟਾਂ ਵਿਚ ਧਰਮਕੋਟ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ ਅਤੇ ਮੋਗਾ ਆਉੁਂਦੇ ਹਨ।
ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਇਸ ਜਿ਼ਲ੍ਹੇ ਵਿਚ ਵੱਡੀ ਪੱਧਰ ਤੇ ਲੋਕ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਹੋਏ ਹਨ।
ਮੋਗਾ ਦੇਸ਼ ਦੇ ਦੂਜੇ ਹਿੱਸਿਆਂ ਨਾਲ ਹਵਾਈ, ਰੇਲ ਅਤੇ ਸੜਕੀ ਨੈਟਵਰਕ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ. ਮੋਗਾ ਦੀ ਯਾਤਰਾ ਕਰਦੇ ਸਮੇਂ ਹੇਠ ਲਿਖੇ ਵਿਕਲਪ ਹਨ:
ਹਵਾਈ ਸਫਰ ਰਾਹੀਂ
ਨਜ਼ਦੀਕੀ ਹਵਾਈ ਅੱਡਾ, ਮੋਹਾਲੀ ਵਿਖੇ ਕਰੀਬ 159 ਕਿਲੋਮੀਟਰ ਅਤੇ ਚੰਡੀਗੜ ਵਿਖੇ ਲਗਭਗ 169 ਕਿਲੋਮੀਟਰ ਤੇ ਹੈ.
ਰੇਲ ਰਾਹੀਂ
ਮੋਗਾ ਰੇਲਵੇ ਨਾਲ ਜੁੜਿਆ ਹੋਇਆ ਹੈ ਜੋ ਉੱਤਰੀ ਰੇਲਵੇ ਦੇ ਹੇਠਾਂ ਮੋਗਾ ਨਾਂ ਦੇ ਰੇਲਵੇ ਸਟੇਸ਼ਨ ਨਾਲ ਜੁੜਿਆ ਹੋਇਆ ਹੈ. ਇਹ ਫਿਰੋਜ਼ਪੁਰ,ਲੁਧਿਆਣਾ,ਚੰਡੀਗੜ੍ਹ, ਅੰਬਾਲਾ, ਦਿੱਲੀ, ਜੈਪੁਰ ਅਤੇ ਉਨਾ ਨਾਲ ਜੁੜਿਆ ਹੋਇਆ ਹੈ. ਚੰਡੀਗੜ੍ਹ ਫਿਰੋਜ਼ਪੁਰ ਐਕਸਪ੍ਰੈਸ, ਅੰਮ੍ਰਿਤਸਰ ਅਜਮੇਰ ਐਕਸਪ੍ਰੈਸ ਅਤੇ ਅਜਮੇਰ ਅਸਦਰ ਐਕਸਪ੍ਰੈਸ ਨੂੰ ਮੋਗਾ ਨਾਲ ਜੋੜਦੀਆਂ ਹਨ.
ਸੜਕ ਰਾਹੀਂ
ਸੜਕਾਂ ਦਾ ਇਕ ਵਿਸ਼ਾਲ ਨੈਟਵਰਕ ਫਿਰੋਜ਼ਪੁਰ,ਚੰਡੀਗੜ੍ਹ, ਨਵੀਂ ਦਿੱਲੀ, ਲੁਧਿਆਣਾ ਆਦਿ ਵਰਗੇ ਸ਼ਹਿਰਾਂ ਨਾਲ ਮੋਗਾ ਨੂੰ ਜੋੜਦਾ ਹੈ. ਤੁਸੀਂ ਇਹਨਾਂ ਸ਼ਹਿਰਾਂ ਵਿਚਾਲੇ ਦੂਰੀ ਨੂੰ ਤੈ ਕਰਨ ਲਈ ਬੱਸ ਅਤੇ ਟੈਕਸੀ ਲੈ ਸਕਦੇ ਹੋ.
ਇੱਥੇ ਗੀਤਾ ਭਵਨ ਮੰਦਰ ਅਤੇ ਸ਼ਹੀਦੀ ਸਮਾਰਕ ਦੇਖਣ ਯੋਗ ਸਥਾਨ ਹਨ ਇੱਥੇ ਬਹੁਤ ਸਾਰੇ ਸਕੂਲ ਕਾਲਜ ਅਤੇ ਵਿਦਿਅਕ ਅਦਾਰੇ ਹਨ। ਇਹ ਸੀ ਜਿ਼ਲ੍ਹਾ ਮੋਗਾ ਬਾਰੇ ਜਾਣਕਾਰੀ ਅਗਲੀ ਵੀਡੀਓ ਵਿਚ ਮਿਲਦੇ ਹਾਂ ਕਿਸੇ ਹੋਰ ਜਿ਼ਲ੍ਹੇ ਬਾਰੇ ਜਾਣਕਾਰੀ ਲੈ ਕੇ , ਦੋਸਤੋ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ, ਧੰਨਵਾਦ ੋ
Moga district is the 17th district which was drawn on the map of Punjab state on 24th November 1995. Earlier, Moga was a sub-division of Faridkot district.
If we take a bird's eye view of Moga district, then this district falls under Ferozepur division. It is headquartered in Moga. The district has an area of 2,216 sq km. The population of the district was 9,92,289 as per 2011 census. The tehsils of this district are Nihal Singh Wala, Bagha Purana, Moga. While the sub-tehsils include Dharamkot, Badhni Kalan, the blocks of this district include Dharamkot, Nihal Singh Wala, Baghapurana, Moga 1 and two. Municipal Committee Class 1 Moga and Municipal Committee Class 3 Dharamkot come to this district. The Nagar Panchayats are Badhni Kalan and Bagha Purana and the Assembly seats are Dharamkot, Nihal Singh Wala, Bagha Purana and Moga.
The main occupation of the people here is agriculture, a large number of people in the district are engaged in agriculture.
Moga is well connected to other parts of the country by air, rail and road network. When traveling to Moga you have the following options:
ਜਿ਼ਲ੍ਹਾ ਫ਼ਾਜਿ਼ਲਕਾ
https://youtu.be/MkIbihGDWxk
ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
https://youtu.be/7E9AAXCq1-k
ਜਿ਼ਲ੍ਹਾ ਫਰੀਦਕੋਟ
https://youtu.be/ZHsUgeGKnp8
ਜਿ਼ਲ੍ਹਾ ਬਠਿੰਡਾ
https://youtu.be/BVMNBMpoSgI
ਜਿ਼ਲ੍ਹਾ ਲੁਧਿਆਣਾ
https://youtu.be/GsxLblntCbA
ਜਿ਼ਲ੍ਹਾ ਫਿਰੋਜ਼ਪੁਰ
https://youtu.be/N2lK-XH686A
ਜਿ਼ਲ੍ਹਾ ਸੰਗਰੂਰ
https://youtu.be/FWNsLMG4Pd4
ਜਿ਼ਲ੍ਹਾ ਬਰਨਾਲਾ
https://youtu.be/ReNDYFJsjWI
ਜਿ਼ਲ੍ਰਾ ਕਪੂਰਥਲਾ
https://youtu.be/wb1Fq8MP9Xw
ਜਿ਼ਲ੍ਹਾ ਪਠਾਨਕੋਟ
https://youtu.be/HXP90PcIbC8
ਹੁਸਿ਼ਆਰਪੁਰ
https://youtu.be/bXz-oC-bj4g
ਸਾਹਿਬਜਾਦਾ ਅਜੀਤ ਸਿੰਘ ਨਗਰ
https://youtu.be/Oe3BgCA-Ll0
ਆਓ ਚੱਲੀਏ Jalandhar| District of punjab ਜਲੰਧਰ |Basic information JAlandhar ciity|Bs news punjabi
https://youtu.be/G21YsLX3YHU
Mansa District - Punjab || Mansa History|| Mansa Documentary ||ਚਿੱਟੇ ਸੋਨੇ ਦੀ ਧਰਤੀ ਮਾਨਸਾ
https://youtu.be/ieEKEAxvhCk
bs news punjabi-ਪੰਜਾਬ ਦੇ ਜਿ਼ਲ੍ਹੇ-ਜਿ਼ਲ੍ਹਾ ਸੰਗਰੂਰ sangrur
https://youtu.be/FWNsLMG4Pd4
moga,#punjab,punjab,#moga,moga punjab,punjabi news,punjab news,punjab latest news,punjabi,news18 punjab,punjab police,punjabi gir murder in moga,punjab big news,punjab politics,punjabi songs,punjabi news moga murder in duneke,punjabi channel,big news punjabi,new punjabi songs,tv punjab,latest punjabi songs,punjabi news channel,new punjabi songs 2020,punjabi news moga village sekha vali sisters,latest news from punjab today,king punjab,punjab update,punjabi song,modified jeep punjab
0 Comments