ਹੁਸ਼ਿਆਰਪੁਰ ਜਿਲ੍ਹਾ ਪੰਜਾਬ ਦੇ ਉੱਤਰ-ਪੂਰਬੀ ਭਾਗ ਵਿੱਚ ਸਥਿੱਤ ਹੈ। ਇਹ ਜਲੰਧਰ ਮਾਲ ਡਿਵਿਜਨ ਵਿੱਚ ਪੈਂਦਾ ਹੈ ਅਤੇ ਦੁਆਬਾ ਖੇਤਰ ਦੇ ਬਿਸਤ ਦੁਆਬ ਵਿੱਚ ਸਧਿਤ ਹੈ। ਇਹ ਅਰਧ ਪਹਾੜੀ ਇਲਾਕਾ ਹੈ ਅਤੇ ਬਿਆਸ ਦਰਿਆ ਦੇ ਉਤਰ ਪੱਛਮ ਵਿੱਚ ਪੈਂਦਾ ਹੈ। ਇਹ ਉਤਰ ਅਕਸ਼ਾਂਸ਼ 30 ਡਿਗਰੀ 9 ਮਿੰਟ ਤੋਂ 32 ਡਿਗਰੀ 5 ਮਿੰਟ ਤੱਕ ਤੇ 75 ਡਿਗਰੀ 32 ਮਿੰਟ ਤੋ 76 ਡਿਗਰੀ 12 ਮਿੰਟ ਪੂਰਬੀ ਦਿਸ਼ਾਂਤਰ ਵਿੱਚ ਸਥਿਤ ਹੈ। ਇਸ ਦੀ ਹਿਮਾਚਲ ਪ੍ਰਦੇਸ਼ ਦੇ ਕਾਂਗੜ ਤੇ ਊਨਾ ਜਿਲ੍ਹਿਆਂ ਨਾਲ ਉਤਰ ਪੂਰਬੀ, ਜਲੰਧਰ ਤੇ ਕਪੂਰਥਲਾ ਨਾਲ ਦੱਖਣ ਪੱਛਮੀ ਅਤੇ ਗੁਰਦਾਸਪੁਰ ਨਾਲ ਇਤਰ ਪੱਛਮੀ ਸਰਹੱਦ ਲਗਦੀ ਹੈ। 2011 ਦੀ ਜੰਨ ਗਣਨਾ ਅਨੁਸਾਰ ਮੌਜੂਦਾ ਸਮੇਂ ਵਿਚ ਇਸਦਾ ਖੇਤਰਫ਼ਲ 3386 ਕਿਲੋਮੀਟਰ ਹੈ ਅਤੇ ਜਨ ਸੰਖਿਆ 1586625 ਹੈ। Hoshiarpur district is located in the northeastern part of the Punjab. It falls under Jalandhar Mall Division and is located in Bist Doab of Doaba region. It is a semi-mountainous region and lies northwest of the Beas River. It is located at 30 degrees 9 minutes to 32 degrees 5 minutes north latitude and 75 degrees 32 minutes to 76 degrees 12 minutes east longitude. It is bordered by Kangar and Una districts of Himachal Pradesh to the northeast, Jalandhar and Kapurthala to the southwest and Gurdaspur to the northwest. According to the 2011 census, it currently has an area of 3386 km2 and a population of 1586625. होशियारपुर जिला पंजाब के उत्तरपूर्वी भाग में स्थित है। यह जालंधर मॉल डिवीजन के अंतर्गत आता है और दोआबा क्षेत्र के बिष्ट दोआब में स्थित है। यह एक अर्ध-पहाड़ी क्षेत्र है और ब्यास नदी के उत्तर-पश्चिम में स्थित है। यह 30 डिग्री 9 मिनट से 32 डिग्री 5 मिनट उत्तरी अक्षांश और 75 डिग्री 32 मिनट से 76 डिग्री 12 मिनट पूर्व देशांतर पर स्थित है। यह हिमाचल प्रदेश के कांगड़ा और ऊना जिलों से उत्तर-पूर्व, जालंधर और कपूरथला से दक्षिण-पश्चिम और गुरदासपुर से उत्तर-पश्चिम में बसा है। 2011 की जनगणना के अनुसार, वर्तमान में इसका क्षेत्रफल 3386 किमी 2 और जनसंख्या 1586625 है। hoshiarpur,district,mukerian a grade town of district hoshiarpur,sant baba jawala singh ji vlog district hoshiarpur,discover hoshiarpur,travel hoshiarpur,tourist attraction in hoshiarpur,#hoshiarpur,hoshiarpur news,hoshiarpur attractions,hoshiarpur with kids,hoshiarpur video,fun in hoshiarpur,hoshiarpur punjab,ludhiana district area,hoshiarpur diya kudiya,hoshiarpur activities for tourists,towns of hoshiarpur,hoshiarpur village,hoshiarpur travel guide,best video of hoshiarpur
0 Comments