Breaking News
Loading...

ਫਤਿਹਗੜ੍ਹ ਸਾਹਿਬ ਇੱਕ ਇਤਿਹਾਸਿਕ ਜ਼ਿਲ੍ਹਾ ਹੈ

 ਫਤਿਹਗੜ੍ਹ ਸਾਹਿਬ ਇੱਕ ਇਤਿਹਾਸਿਕ ਜ਼ਿਲ੍ਹਾ ਹੈ। ਇਹ ਜ਼ਿਲ੍ਹਾ 1992 ਵਿੱਚ ਪੰਜਾਬ ਦੇ ਨਕਸ਼ੇ ਉੱਪਰ ਖਿਚਿਆ ਗਿਆ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਈਨ ਨਾ ਮੰਨਣ ਦੇ ਕਾਰਣ ਜੀਉਂਦਿਆਂ ਹੀ ਨੀਹਾਂ ਵਿੱਚ ਚਿਣਵਾਹ ਕੇ ਸ਼ਹੀਦ ਕਰ ਦਿੱਤਾ ਸੀ। 



ਇੱਥੇ ਹਰ ਸਾਲ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਚਾਰ ਦਿਨਾਂ ਲਈ ਦਿਸੰਬਰ ਮਹੀਨੇ ਵਿੱਚ ਮੇਲਾ ਲੱਗਦਾ ਹੈ। ਜੇਕਰ ਇਸ ਜ਼ਿਲ੍ਹੇ ਉੱਪਰ ਪੰਛੀ ਝਾਤ ਮਾਰੀ ਜਾਵੇ ਤਾਂ ਇਹ ਜ਼ਿਲ੍ਹਾਂ ਮੰਡਲ ਪਟਿਆਲਾ ਅਧੀਨ ਆਉਂਦਾ ਹੈ। ਇਸਦਾ ਹੈੱਡਕੁਆਟਰ ਫ਼ਹਿਤਗੜ੍ਹ ਸਾਹਿਬ ਵਿੱਚ ਹੈ। ਜੇਕਰ ਇਸਦੇ ਖੇਤਰਫਲ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ਖੇਤਰਫਲ 1180ਵਰਗ ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਜਨਸੰਖਿਆ 2011 ਦੀ ਜਨਗਨਣਾ ਅਨੁਸਾਰ 5  ਲੱਖ 99 ਹਜ਼ਾਰ 814 ਸੀ। ਇਸ ਜ਼ਿਲ੍ਹੇ ਦੀਆਂ ਤਹਿਸੀਲਾਂ ਵਿੱਚ ਅਮਲੋਹ, ਖਮਾਣੋ, ਫਤਿਹਗੜ੍ਹ ਸਾਹਿਬ ਅਤੇ ਬੱਸੀ ਪਠਾਨਾਂ ਆਉਂਦੇ ਹਨ। ਇਸ ਜ਼ਿਲ੍ਹੇ ਦੀਆਂ ਤਹਿਸੀਲਾਂ ਵਿੱਚ ਮੰਡੀ ਗੋਬਿਦਗੜ੍ਹ ਅਤੇ ਬਲਾਕ ਅਮਲੋਹ, ਸਰਹਿੰਦ, ਖਮਾਣੋ, ਖੇੜ੍ਹਾ ਅਤੇ ਬੱਸੀ ਪਠਾਨਾਂ ਆਉਂਦੇ ਹਨ। ਇਸ ਜ਼ਿਲ੍ਹੇ ਦਾ ਨਗਰ ਨਿਯਮ ਇੱਕ ਮੰਡੀ ਗੋਬਿੰਦਗੜ੍ਹ ਅਤੇ ਨਗਰ ਪੰਚਾਇਤਾਂ ਵਿੱਚ ਖਮਾਣੋ ਤੇ ਵਿਧਾਨ ਅਮਲੋਹ ਤੇ ਸਰਹਿੰਦ ਆਉਂਦੇ ਨੇ, ਇਹ ਸੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਾਰੇ ਜਾਣਕਾਰੀ। 


Fatehgarh Sahib is a historical district. This district was drawn on the map of Punjab in 1992. Here the younger sons of Guru Gobind Singh were martyred by the Mughal emperor Aurangzeb while he was still alive. Every year a fair is held here in the month of December for four days in the memory of the Sahibzada. If one looks at this district from a bird's eye view, it falls under Patiala district. It is headquartered at Fahitgarh Sahib. If we talk about its area then the area of ​​this district is 1180 sq km. The population of this district was 5,99,814 as per 2011 census. The tehsils of this district include Amloh, Khamano, Fatehgarh Sahib and Bassi Pathans. The tehsils of this district include Mandi Gobidgarh and Block Amloh, Sirhind, Khamano, Kherha and Bassi Pathans. The Municipal Rules of this district are a Mandi Gobindgarh and in the Nagar Panchayats Khamano and Vidhan Amloh and Sirhind, this was the information about District Fatehgarh Sahib.

Post a Comment

0 Comments